-
2 ਇਤਿਹਾਸ 20:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਹੇ ਸਾਡੇ ਪਰਮੇਸ਼ੁਰ, ਕੀ ਤੂੰ ਇਸ ਦੇਸ਼ ਦੇ ਵਾਸੀਆਂ ਨੂੰ ਆਪਣੀ ਪਰਜਾ ਇਜ਼ਰਾਈਲ ਦੇ ਅੱਗਿਓਂ ਭਜਾ ਨਹੀਂ ਦਿੱਤਾ ਸੀ ਤੇ ਫਿਰ ਇਹ ਦੇਸ਼ ਮਲਕੀਅਤ ਵਜੋਂ ਆਪਣੇ ਦੋਸਤ ਅਬਰਾਹਾਮ ਦੀ ਸੰਤਾਨ ਨੂੰ ਸਦਾ ਲਈ ਨਹੀਂ ਦੇ ਦਿੱਤਾ ਸੀ?+
-