ਰੋਮੀਆਂ 10:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਧਰਮੀ ਠਹਿਰਾਏ ਜਾਣ ਲਈ ਦਿਲੋਂ ਨਿਹਚਾ ਕਰਨੀ ਜ਼ਰੂਰੀ ਹੈ, ਪਰ ਮੁਕਤੀ ਪਾਉਣ ਲਈ ਆਪਣੇ ਮੂੰਹੋਂ ਉਸ ਨਿਹਚਾ ਦਾ ਸਾਰਿਆਂ ਸਾਮ੍ਹਣੇ ਐਲਾਨ ਕਰਨਾ ਜ਼ਰੂਰੀ ਹੈ।+ ਯਾਕੂਬ 2:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਇਸ ਲਈ ਕੰਮਾਂ ਤੋਂ ਬਿਨਾਂ ਤੁਹਾਡੀ ਨਿਹਚਾ ਮਰੀ ਹੋਈ ਹੈ।+
10 ਧਰਮੀ ਠਹਿਰਾਏ ਜਾਣ ਲਈ ਦਿਲੋਂ ਨਿਹਚਾ ਕਰਨੀ ਜ਼ਰੂਰੀ ਹੈ, ਪਰ ਮੁਕਤੀ ਪਾਉਣ ਲਈ ਆਪਣੇ ਮੂੰਹੋਂ ਉਸ ਨਿਹਚਾ ਦਾ ਸਾਰਿਆਂ ਸਾਮ੍ਹਣੇ ਐਲਾਨ ਕਰਨਾ ਜ਼ਰੂਰੀ ਹੈ।+