1 ਕੁਰਿੰਥੀਆਂ 9:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਇਸ ਤੋਂ ਇਲਾਵਾ, ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀ ਹਰ ਗੱਲ ਵਿਚ ਸੰਜਮ ਰੱਖਦੇ ਹਨ। ਉਹ ਤਾਂ ਨਾਸ਼ ਹੋ ਜਾਣ ਵਾਲਾ ਮੁਕਟ ਜਿੱਤਣ ਲਈ ਇਹ ਸਭ ਕੁਝ ਕਰਦੇ ਹਨ,+ ਪਰ ਅਸੀਂ ਕਦੀ ਨਾਸ਼ ਨਾ ਹੋਣ ਵਾਲਾ ਮੁਕਟ ਜਿੱਤਣ ਲਈ ਸਭ ਕੁਝ ਕਰਦੇ ਹਾਂ।+ 2 ਤਿਮੋਥਿਉਸ 4:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਹੁਣ ਮੇਰੇ ਲਈ ਧਾਰਮਿਕਤਾ ਦਾ ਮੁਕਟ ਰੱਖਿਆ ਹੋਇਆ ਹੈ।+ ਸਹੀ ਨਿਆਂ ਕਰਨ ਵਾਲਾ ਪ੍ਰਭੂ+ ਮੈਨੂੰ ਇਹ ਇਨਾਮ ਨਿਆਂ ਦੇ ਦਿਨ ਦੇਵੇਗਾ।+ ਪਰ ਸਿਰਫ਼ ਮੈਨੂੰ ਹੀ ਨਹੀਂ, ਸਗੋਂ ਉਨ੍ਹਾਂ ਸਾਰਿਆਂ ਨੂੰ ਵੀ ਦੇਵੇਗਾ ਜਿਹੜੇ ਉਸ ਦੇ ਪ੍ਰਗਟ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। 1 ਪਤਰਸ 1:3, 4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਅਤੇ ਪਰਮੇਸ਼ੁਰ ਦੀ ਮਹਿਮਾ ਹੋਵੇ ਜਿਸ ਨੇ ਬੇਅੰਤ ਦਇਆ ਕਰ ਕੇ ਅਤੇ ਯਿਸੂ ਮਸੀਹ ਨੂੰ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਕਰ ਕੇ+ ਸਾਨੂੰ ਨਵਾਂ ਜਨਮ+ ਅਤੇ ਪੱਕੀ ਉਮੀਦ ਦਿੱਤੀ+ 4 ਤਾਂਕਿ ਸਾਨੂੰ ਅਵਿਨਾਸ਼ੀ, ਪਵਿੱਤਰ ਅਤੇ ਕਦੀ ਨਾ ਖ਼ਤਮ ਹੋਣ ਵਾਲੀ ਵਿਰਾਸਤ ਮਿਲੇ।+ ਇਹ ਵਿਰਾਸਤ ਤੁਹਾਡੇ ਲਈ ਸਵਰਗ ਵਿਚ ਸਾਂਭ ਕੇ ਰੱਖੀ ਹੋਈ ਹੈ।+
25 ਇਸ ਤੋਂ ਇਲਾਵਾ, ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀ ਹਰ ਗੱਲ ਵਿਚ ਸੰਜਮ ਰੱਖਦੇ ਹਨ। ਉਹ ਤਾਂ ਨਾਸ਼ ਹੋ ਜਾਣ ਵਾਲਾ ਮੁਕਟ ਜਿੱਤਣ ਲਈ ਇਹ ਸਭ ਕੁਝ ਕਰਦੇ ਹਨ,+ ਪਰ ਅਸੀਂ ਕਦੀ ਨਾਸ਼ ਨਾ ਹੋਣ ਵਾਲਾ ਮੁਕਟ ਜਿੱਤਣ ਲਈ ਸਭ ਕੁਝ ਕਰਦੇ ਹਾਂ।+
8 ਹੁਣ ਮੇਰੇ ਲਈ ਧਾਰਮਿਕਤਾ ਦਾ ਮੁਕਟ ਰੱਖਿਆ ਹੋਇਆ ਹੈ।+ ਸਹੀ ਨਿਆਂ ਕਰਨ ਵਾਲਾ ਪ੍ਰਭੂ+ ਮੈਨੂੰ ਇਹ ਇਨਾਮ ਨਿਆਂ ਦੇ ਦਿਨ ਦੇਵੇਗਾ।+ ਪਰ ਸਿਰਫ਼ ਮੈਨੂੰ ਹੀ ਨਹੀਂ, ਸਗੋਂ ਉਨ੍ਹਾਂ ਸਾਰਿਆਂ ਨੂੰ ਵੀ ਦੇਵੇਗਾ ਜਿਹੜੇ ਉਸ ਦੇ ਪ੍ਰਗਟ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
3 ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਅਤੇ ਪਰਮੇਸ਼ੁਰ ਦੀ ਮਹਿਮਾ ਹੋਵੇ ਜਿਸ ਨੇ ਬੇਅੰਤ ਦਇਆ ਕਰ ਕੇ ਅਤੇ ਯਿਸੂ ਮਸੀਹ ਨੂੰ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਕਰ ਕੇ+ ਸਾਨੂੰ ਨਵਾਂ ਜਨਮ+ ਅਤੇ ਪੱਕੀ ਉਮੀਦ ਦਿੱਤੀ+ 4 ਤਾਂਕਿ ਸਾਨੂੰ ਅਵਿਨਾਸ਼ੀ, ਪਵਿੱਤਰ ਅਤੇ ਕਦੀ ਨਾ ਖ਼ਤਮ ਹੋਣ ਵਾਲੀ ਵਿਰਾਸਤ ਮਿਲੇ।+ ਇਹ ਵਿਰਾਸਤ ਤੁਹਾਡੇ ਲਈ ਸਵਰਗ ਵਿਚ ਸਾਂਭ ਕੇ ਰੱਖੀ ਹੋਈ ਹੈ।+