2 ਕੁਰਿੰਥੀਆਂ 4:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਭਾਵੇਂ ਸਾਡੀਆਂ ਮੁਸੀਬਤਾਂ ਥੋੜ੍ਹੇ ਸਮੇਂ ਲਈ ਅਤੇ ਮਾਮੂਲੀ ਹਨ, ਪਰ ਇਨ੍ਹਾਂ ਕਰਕੇ ਸਾਨੂੰ ਜੋ ਮਹਿਮਾ ਮਿਲੇਗੀ, ਉਹ ਇਨ੍ਹਾਂ ਤੋਂ ਕਿਤੇ ਜ਼ਿਆਦਾ ਸ਼ਾਨਦਾਰ ਹੋਵੇਗੀ ਅਤੇ ਹਮੇਸ਼ਾ ਰਹੇਗੀ।+ 1 ਥੱਸਲੁਨੀਕੀਆਂ 2:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਤਾਂਕਿ ਤੁਹਾਡਾ ਚਾਲ-ਚਲਣ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ+ ਜਿਸ ਨੇ ਤੁਹਾਨੂੰ ਆਪਣੇ ਰਾਜ ਵਿਚ+ ਮਹਿਮਾ ਪਾਉਣ ਲਈ ਸੱਦਿਆ ਹੈ।+
17 ਭਾਵੇਂ ਸਾਡੀਆਂ ਮੁਸੀਬਤਾਂ ਥੋੜ੍ਹੇ ਸਮੇਂ ਲਈ ਅਤੇ ਮਾਮੂਲੀ ਹਨ, ਪਰ ਇਨ੍ਹਾਂ ਕਰਕੇ ਸਾਨੂੰ ਜੋ ਮਹਿਮਾ ਮਿਲੇਗੀ, ਉਹ ਇਨ੍ਹਾਂ ਤੋਂ ਕਿਤੇ ਜ਼ਿਆਦਾ ਸ਼ਾਨਦਾਰ ਹੋਵੇਗੀ ਅਤੇ ਹਮੇਸ਼ਾ ਰਹੇਗੀ।+
12 ਤਾਂਕਿ ਤੁਹਾਡਾ ਚਾਲ-ਚਲਣ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ+ ਜਿਸ ਨੇ ਤੁਹਾਨੂੰ ਆਪਣੇ ਰਾਜ ਵਿਚ+ ਮਹਿਮਾ ਪਾਉਣ ਲਈ ਸੱਦਿਆ ਹੈ।+