ਯਹੂਦਾਹ 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਪਰ ਇਹ ਆਦਮੀ ਉਨ੍ਹਾਂ ਗੱਲਾਂ ਬਾਰੇ ਬੁਰਾ-ਭਲਾ ਕਹਿੰਦੇ ਹਨ ਜਿਹੜੀਆਂ ਗੱਲਾਂ ਉਹ ਸਮਝਦੇ ਵੀ ਨਹੀਂ।+ ਉਹ ਬੇਅਕਲ ਜਾਨਵਰਾਂ+ ਵਾਂਗ ਆਪਣੇ ਸੁਭਾਅ ਮੁਤਾਬਕ ਜਿਹੜੀਆਂ ਗੱਲਾਂ ਸਮਝਦੇ ਹਨ, ਉਨ੍ਹਾਂ ਨਾਲ ਹੀ ਆਪਣੇ ਆਪ ਨੂੰ ਭ੍ਰਿਸ਼ਟ ਕਰਦੇ ਹਨ।
10 ਪਰ ਇਹ ਆਦਮੀ ਉਨ੍ਹਾਂ ਗੱਲਾਂ ਬਾਰੇ ਬੁਰਾ-ਭਲਾ ਕਹਿੰਦੇ ਹਨ ਜਿਹੜੀਆਂ ਗੱਲਾਂ ਉਹ ਸਮਝਦੇ ਵੀ ਨਹੀਂ।+ ਉਹ ਬੇਅਕਲ ਜਾਨਵਰਾਂ+ ਵਾਂਗ ਆਪਣੇ ਸੁਭਾਅ ਮੁਤਾਬਕ ਜਿਹੜੀਆਂ ਗੱਲਾਂ ਸਮਝਦੇ ਹਨ, ਉਨ੍ਹਾਂ ਨਾਲ ਹੀ ਆਪਣੇ ਆਪ ਨੂੰ ਭ੍ਰਿਸ਼ਟ ਕਰਦੇ ਹਨ।