ਗਿਣਤੀ 22:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਲਈ ਮੋਆਬ ਅਤੇ ਮਿਦਿਆਨ ਦੇ ਬਜ਼ੁਰਗ ਫਾਲ* ਪਾਉਣ ਦੀ ਕੀਮਤ ਲੈ ਕੇ ਬਿਲਾਮ+ ਨੂੰ ਮਿਲਣ ਚਲੇ ਗਏ। ਉਨ੍ਹਾਂ ਨੇ ਉਸ ਨੂੰ ਬਾਲਾਕ ਦਾ ਸੰਦੇਸ਼ ਦਿੱਤਾ। ਨਹਮਯਾਹ 13:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਕਿਉਂਕਿ ਉਨ੍ਹਾਂ ਨੇ ਇਜ਼ਰਾਈਲੀਆਂ ਨੂੰ ਰੋਟੀ-ਪਾਣੀ ਨਹੀਂ ਦਿੱਤਾ ਸੀ, ਸਗੋਂ ਉਨ੍ਹਾਂ ਨੂੰ ਸਰਾਪ ਦੇਣ ਲਈ ਉਨ੍ਹਾਂ ਨੇ ਬਿਲਾਮ ਨੂੰ ਭਾੜੇ ʼਤੇ ਰੱਖਿਆ ਸੀ।+ ਪਰ ਸਾਡੇ ਪਰਮੇਸ਼ੁਰ ਨੇ ਉਸ ਸਰਾਪ ਨੂੰ ਬਰਕਤ ਵਿਚ ਬਦਲ ਦਿੱਤਾ।+
7 ਇਸ ਲਈ ਮੋਆਬ ਅਤੇ ਮਿਦਿਆਨ ਦੇ ਬਜ਼ੁਰਗ ਫਾਲ* ਪਾਉਣ ਦੀ ਕੀਮਤ ਲੈ ਕੇ ਬਿਲਾਮ+ ਨੂੰ ਮਿਲਣ ਚਲੇ ਗਏ। ਉਨ੍ਹਾਂ ਨੇ ਉਸ ਨੂੰ ਬਾਲਾਕ ਦਾ ਸੰਦੇਸ਼ ਦਿੱਤਾ।
2 ਕਿਉਂਕਿ ਉਨ੍ਹਾਂ ਨੇ ਇਜ਼ਰਾਈਲੀਆਂ ਨੂੰ ਰੋਟੀ-ਪਾਣੀ ਨਹੀਂ ਦਿੱਤਾ ਸੀ, ਸਗੋਂ ਉਨ੍ਹਾਂ ਨੂੰ ਸਰਾਪ ਦੇਣ ਲਈ ਉਨ੍ਹਾਂ ਨੇ ਬਿਲਾਮ ਨੂੰ ਭਾੜੇ ʼਤੇ ਰੱਖਿਆ ਸੀ।+ ਪਰ ਸਾਡੇ ਪਰਮੇਸ਼ੁਰ ਨੇ ਉਸ ਸਰਾਪ ਨੂੰ ਬਰਕਤ ਵਿਚ ਬਦਲ ਦਿੱਤਾ।+