4 ਇਸ ਮਹਿਮਾ ਅਤੇ ਨੇਕੀ ਰਾਹੀਂ ਉਸ ਨੇ ਸਾਡੇ ਨਾਲ ਅਨਮੋਲ ਅਤੇ ਬਹੁਤ ਹੀ ਸ਼ਾਨਦਾਰ ਵਾਅਦੇ ਕੀਤੇ ਹਨ+ ਤਾਂਕਿ ਇਨ੍ਹਾਂ ਰਾਹੀਂ ਤੁਸੀਂ ਪਰਮੇਸ਼ੁਰ ਦੀ ਮਹਿਮਾ ਦੇ ਹਿੱਸੇਦਾਰ ਬਣੋ।+ ਉਸ ਨੇ ਸਾਡੇ ਨਾਲ ਇਹ ਵਾਅਦੇ ਕੀਤੇ ਹਨ ਕਿਉਂਕਿ ਅਸੀਂ ਦੁਨੀਆਂ ਦੀ ਗੰਦਗੀ ਤੋਂ ਛੁਟਕਾਰਾ ਪਾ ਚੁੱਕੇ ਹਾਂ ਜੋ ਬੁਰੀ ਇੱਛਾ ਕਰਕੇ ਪੈਦਾ ਹੋਈ ਸੀ।