-
1 ਯੂਹੰਨਾ 2:23, 24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਜਿਹੜਾ ਪੁੱਤਰ ਨੂੰ ਠੁਕਰਾਉਂਦਾ ਹੈ, ਉਸ ਦਾ ਪਿਤਾ ਨਾਲ ਵੀ ਕੋਈ ਰਿਸ਼ਤਾ ਨਹੀਂ ਹੈ।+ ਪਰ ਜਿਹੜਾ ਪੁੱਤਰ ਨੂੰ ਕਬੂਲ ਕਰਦਾ ਹੈ,+ ਉਸ ਦਾ ਪਿਤਾ ਨਾਲ ਵੀ ਰਿਸ਼ਤਾ ਹੈ।+ 24 ਪਰ ਤੁਸੀਂ ਸ਼ੁਰੂ ਤੋਂ ਜੋ ਕੁਝ ਸੁਣਿਆ ਹੈ, ਉਹ ਤੁਹਾਡੇ ਦਿਲਾਂ ਵਿਚ ਰਹੇ।+ ਜੇ ਉਹ ਸਭ ਕੁਝ ਤੁਹਾਡੇ ਦਿਲਾਂ ਵਿਚ ਰਹੇਗਾ ਜੋ ਤੁਸੀਂ ਸ਼ੁਰੂ ਤੋਂ ਸੁਣਿਆ ਹੈ, ਤਾਂ ਤੁਸੀਂ ਪੁੱਤਰ ਅਤੇ ਪਿਤਾ ਨਾਲ ਏਕਤਾ ਵਿਚ ਵੀ ਬੱਝੇ ਰਹੋਗੇ।
-