ਯੂਹੰਨਾ 13:34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਮੈਂ ਤੁਹਾਨੂੰ ਇਕ ਨਵਾਂ ਹੁਕਮ ਦੇ ਰਿਹਾ ਹਾਂ: ਤੁਸੀਂ ਇਕ-ਦੂਜੇ ਨੂੰ ਪਿਆਰ ਕਰੋ; ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ,+ ਤੁਸੀਂ ਵੀ ਉਸੇ ਤਰ੍ਹਾਂ ਇਕ-ਦੂਜੇ ਨਾਲ ਪਿਆਰ ਕਰੋ।+ 2 ਯੂਹੰਨਾ 5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸ ਲਈ ਭੈਣ, ਹੁਣ ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਸਾਰੇ ਇਕ-ਦੂਸਰੇ ਨੂੰ ਪਿਆਰ ਕਰੀਏ। (ਮੈਂ ਤੈਨੂੰ ਚਿੱਠੀ ਵਿਚ ਕੋਈ ਨਵਾਂ ਹੁਕਮ ਨਹੀਂ ਦੇ ਰਿਹਾ ਹਾਂ, ਸਗੋਂ ਉਹੀ ਹੁਕਮ ਦੇ ਰਿਹਾ ਹਾਂ ਜੋ ਸਾਨੂੰ ਸ਼ੁਰੂ ਵਿਚ ਮਿਲਿਆ ਸੀ।)+
34 ਮੈਂ ਤੁਹਾਨੂੰ ਇਕ ਨਵਾਂ ਹੁਕਮ ਦੇ ਰਿਹਾ ਹਾਂ: ਤੁਸੀਂ ਇਕ-ਦੂਜੇ ਨੂੰ ਪਿਆਰ ਕਰੋ; ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ,+ ਤੁਸੀਂ ਵੀ ਉਸੇ ਤਰ੍ਹਾਂ ਇਕ-ਦੂਜੇ ਨਾਲ ਪਿਆਰ ਕਰੋ।+
5 ਇਸ ਲਈ ਭੈਣ, ਹੁਣ ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਸਾਰੇ ਇਕ-ਦੂਸਰੇ ਨੂੰ ਪਿਆਰ ਕਰੀਏ। (ਮੈਂ ਤੈਨੂੰ ਚਿੱਠੀ ਵਿਚ ਕੋਈ ਨਵਾਂ ਹੁਕਮ ਨਹੀਂ ਦੇ ਰਿਹਾ ਹਾਂ, ਸਗੋਂ ਉਹੀ ਹੁਕਮ ਦੇ ਰਿਹਾ ਹਾਂ ਜੋ ਸਾਨੂੰ ਸ਼ੁਰੂ ਵਿਚ ਮਿਲਿਆ ਸੀ।)+