ਯੂਹੰਨਾ 17:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਹਮੇਸ਼ਾ ਦੀ ਜ਼ਿੰਦਗੀ+ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੈਨੂੰ ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ+ ਨੂੰ ਅਤੇ ਯਿਸੂ ਮਸੀਹ+ ਨੂੰ, ਜਿਸ ਨੂੰ ਤੂੰ ਘੱਲਿਆ ਹੈ, ਜਾਣਨ।* 1 ਯੂਹੰਨਾ 1:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 (ਜੀ ਹਾਂ, ਹਮੇਸ਼ਾ ਦੀ ਜ਼ਿੰਦਗੀ ਸਾਡੇ ʼਤੇ ਜ਼ਾਹਰ ਕੀਤੀ ਗਈ ਅਤੇ ਅਸੀਂ ਇਸ ਨੂੰ ਦੇਖਿਆ ਹੈ ਅਤੇ ਹੁਣ ਇਸ ਬਾਰੇ ਤੁਹਾਨੂੰ ਗਵਾਹੀ ਦਿੰਦੇ ਹਾਂ।+ ਇਹ ਹਮੇਸ਼ਾ ਦੀ ਜ਼ਿੰਦਗੀ+ ਪਿਤਾ ਤੋਂ ਮਿਲਦੀ ਹੈ ਅਤੇ ਇਹ ਸਾਡੇ ʼਤੇ ਜ਼ਾਹਰ ਕੀਤੀ ਗਈ)।
3 ਹਮੇਸ਼ਾ ਦੀ ਜ਼ਿੰਦਗੀ+ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੈਨੂੰ ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ+ ਨੂੰ ਅਤੇ ਯਿਸੂ ਮਸੀਹ+ ਨੂੰ, ਜਿਸ ਨੂੰ ਤੂੰ ਘੱਲਿਆ ਹੈ, ਜਾਣਨ।*
2 (ਜੀ ਹਾਂ, ਹਮੇਸ਼ਾ ਦੀ ਜ਼ਿੰਦਗੀ ਸਾਡੇ ʼਤੇ ਜ਼ਾਹਰ ਕੀਤੀ ਗਈ ਅਤੇ ਅਸੀਂ ਇਸ ਨੂੰ ਦੇਖਿਆ ਹੈ ਅਤੇ ਹੁਣ ਇਸ ਬਾਰੇ ਤੁਹਾਨੂੰ ਗਵਾਹੀ ਦਿੰਦੇ ਹਾਂ।+ ਇਹ ਹਮੇਸ਼ਾ ਦੀ ਜ਼ਿੰਦਗੀ+ ਪਿਤਾ ਤੋਂ ਮਿਲਦੀ ਹੈ ਅਤੇ ਇਹ ਸਾਡੇ ʼਤੇ ਜ਼ਾਹਰ ਕੀਤੀ ਗਈ)।