1 ਕੁਰਿੰਥੀਆਂ 15:49 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 49 ਜਿਵੇਂ ਸਾਡਾ ਰੂਪ ਉਸ ਵਰਗਾ ਹੈ ਜਿਸ ਨੂੰ ਮਿੱਟੀ ਤੋਂ ਬਣਾਇਆ ਗਿਆ ਸੀ,+ ਇਸੇ ਤਰ੍ਹਾਂ ਸਾਡਾ ਰੂਪ ਉਸ ਵਰਗਾ ਹੋਵੇਗਾ ਜਿਹੜਾ ਸਵਰਗ ਨੂੰ ਗਿਆ ਸੀ।+ ਫ਼ਿਲਿੱਪੀਆਂ 3:20, 21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਪਰ ਅਸੀਂ ਸਵਰਗ ਦੇ+ ਨਾਗਰਿਕ ਹਾਂ+ ਅਤੇ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਕਿ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਸਵਰਗੋਂ ਆਵੇ।+ 21 ਉਹ ਆਪਣੀ ਵਿਸ਼ਾਲ ਤਾਕਤ ਵਰਤ ਕੇ ਸਾਡੇ ਮਾਮੂਲੀ ਸਰੀਰਾਂ ਨੂੰ ਬਦਲ ਕੇ ਆਪਣੇ ਮਹਿਮਾਵਾਨ ਸਰੀਰ ਵਰਗਾ ਬਣਾ ਦੇਵੇਗਾ+ ਅਤੇ ਸਾਰੀਆਂ ਚੀਜ਼ਾਂ ਨੂੰ ਆਪਣੇ ਅਧੀਨ ਕਰ ਲਵੇਗਾ।+
49 ਜਿਵੇਂ ਸਾਡਾ ਰੂਪ ਉਸ ਵਰਗਾ ਹੈ ਜਿਸ ਨੂੰ ਮਿੱਟੀ ਤੋਂ ਬਣਾਇਆ ਗਿਆ ਸੀ,+ ਇਸੇ ਤਰ੍ਹਾਂ ਸਾਡਾ ਰੂਪ ਉਸ ਵਰਗਾ ਹੋਵੇਗਾ ਜਿਹੜਾ ਸਵਰਗ ਨੂੰ ਗਿਆ ਸੀ।+
20 ਪਰ ਅਸੀਂ ਸਵਰਗ ਦੇ+ ਨਾਗਰਿਕ ਹਾਂ+ ਅਤੇ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਕਿ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਸਵਰਗੋਂ ਆਵੇ।+ 21 ਉਹ ਆਪਣੀ ਵਿਸ਼ਾਲ ਤਾਕਤ ਵਰਤ ਕੇ ਸਾਡੇ ਮਾਮੂਲੀ ਸਰੀਰਾਂ ਨੂੰ ਬਦਲ ਕੇ ਆਪਣੇ ਮਹਿਮਾਵਾਨ ਸਰੀਰ ਵਰਗਾ ਬਣਾ ਦੇਵੇਗਾ+ ਅਤੇ ਸਾਰੀਆਂ ਚੀਜ਼ਾਂ ਨੂੰ ਆਪਣੇ ਅਧੀਨ ਕਰ ਲਵੇਗਾ।+