2 ਪਰ ਜਿਵੇਂ ਇਜ਼ਰਾਈਲੀਆਂ ਵਿਚ ਝੂਠੇ ਨਬੀ ਸਨ, ਉਸੇ ਤਰ੍ਹਾਂ ਤੁਹਾਡੇ ਵਿਚ ਵੀ ਝੂਠੇ ਸਿੱਖਿਅਕ ਹੋਣਗੇ।+ ਉਹ ਤੁਹਾਡੀ ਨਿਹਚਾ ਨੂੰ ਖ਼ਤਮ ਕਰਨ ਲਈ ਚੋਰੀ-ਛਿਪੇ ਤੁਹਾਡੇ ਵਿਚ ਧੜੇ ਬਣਾਉਣਗੇ ਅਤੇ ਆਪਣੇ ਮਾਲਕ ਨੂੰ ਵੀ ਠੁਕਰਾ ਦੇਣਗੇ ਜਿਸ ਨੇ ਉਨ੍ਹਾਂ ਨੂੰ ਖ਼ਰੀਦਿਆ ਸੀ।+ ਇਸ ਤਰ੍ਹਾਂ ਉਹ ਆਪ ਹੀ ਆਪਣੇ ਨਾਸ਼ ਵੱਲ ਨੂੰ ਭੱਜਣਗੇ।