-
1 ਕੁਰਿੰਥੀਆਂ 9:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਜੇ ਅਸੀਂ ਤੁਹਾਡੇ ਵਿਚ ਪਰਮੇਸ਼ੁਰੀ ਚੀਜ਼ਾਂ ਦੇ ਬੀ ਬੀਜੇ ਹਨ, ਤਾਂ ਕੀ ਇਸ ਗੱਲ ਦੀ ਆਸ ਰੱਖਣੀ ਗ਼ਲਤ ਹੈ ਕਿ ਤੁਸੀਂ ਸਾਡੀਆਂ ਭੌਤਿਕ ਲੋੜਾਂ ਪੂਰੀਆਂ ਕਰੋ?+ 12 ਜੇ ਦੂਸਰੇ ਲੋਕਾਂ ਨੂੰ ਤੁਹਾਡੇ ਤੋਂ ਮਦਦ ਮੰਗਣ ਦਾ ਹੱਕ* ਹੈ, ਤਾਂ ਕੀ ਸਾਡਾ ਜ਼ਿਆਦਾ ਹੱਕ ਨਹੀਂ ਬਣਦਾ? ਪਰ ਅਸੀਂ ਕਦੀ ਆਪਣੇ ਇਸ ਹੱਕ ਨੂੰ ਇਸਤੇਮਾਲ ਨਹੀਂ ਕੀਤਾ,+ ਸਗੋਂ ਅਸੀਂ ਸਭ ਕੁਝ ਸਹਿ ਲੈਂਦੇ ਹਾਂ ਤਾਂਕਿ ਅਸੀਂ ਮਸੀਹ ਬਾਰੇ ਖ਼ੁਸ਼ ਖ਼ਬਰੀ ਦੇ ਰਾਹ ਵਿਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਖੜ੍ਹੀ ਕਰੀਏ।+
-