ਉਤਪਤ 19:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਫਿਰ ਯਹੋਵਾਹ ਨੇ ਸਦੂਮ ਅਤੇ ਗਮੋਰਾ* ਉੱਤੇ ਗੰਧਕ ਅਤੇ ਅੱਗ ਵਰ੍ਹਾਈ—ਹਾਂ, ਯਹੋਵਾਹ ਵੱਲੋਂ ਆਕਾਸ਼ੋਂ ਗੰਧਕ ਤੇ ਅੱਗ ਵਰ੍ਹੀ ਸੀ।+ 2 ਪਤਰਸ 2:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਸ ਨੇ ਸਦੂਮ ਅਤੇ ਗਮੋਰਾ ਨਾਂ ਦੇ ਸ਼ਹਿਰਾਂ ਨੂੰ ਅੱਗ ਨਾਲ ਭਸਮ ਕਰ ਕੇ ਸਜ਼ਾ ਦਿੱਤੀ ਸੀ+ ਅਤੇ ਬੁਰੇ ਲੋਕਾਂ ਲਈ ਨਮੂਨਾ ਕਾਇਮ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦਾ ਕੀ ਹਸ਼ਰ ਹੋਵੇਗਾ।+
24 ਫਿਰ ਯਹੋਵਾਹ ਨੇ ਸਦੂਮ ਅਤੇ ਗਮੋਰਾ* ਉੱਤੇ ਗੰਧਕ ਅਤੇ ਅੱਗ ਵਰ੍ਹਾਈ—ਹਾਂ, ਯਹੋਵਾਹ ਵੱਲੋਂ ਆਕਾਸ਼ੋਂ ਗੰਧਕ ਤੇ ਅੱਗ ਵਰ੍ਹੀ ਸੀ।+
6 ਉਸ ਨੇ ਸਦੂਮ ਅਤੇ ਗਮੋਰਾ ਨਾਂ ਦੇ ਸ਼ਹਿਰਾਂ ਨੂੰ ਅੱਗ ਨਾਲ ਭਸਮ ਕਰ ਕੇ ਸਜ਼ਾ ਦਿੱਤੀ ਸੀ+ ਅਤੇ ਬੁਰੇ ਲੋਕਾਂ ਲਈ ਨਮੂਨਾ ਕਾਇਮ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦਾ ਕੀ ਹਸ਼ਰ ਹੋਵੇਗਾ।+