-
ਹਿਜ਼ਕੀਏਲ 34:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ‘“ਮੈਨੂੰ ਆਪਣੀ ਜਾਨ ਦੀ ਸਹੁੰ,” ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, “ਮੇਰੀਆਂ ਭੇਡਾਂ ਸ਼ਿਕਾਰ ਬਣ ਗਈਆਂ ਅਤੇ ਹਰ ਜੰਗਲੀ ਜਾਨਵਰ ਦਾ ਭੋਜਨ ਬਣ ਗਈਆਂ ਕਿਉਂਕਿ ਉਨ੍ਹਾਂ ਦਾ ਕੋਈ ਚਰਵਾਹਾ ਨਹੀਂ ਸੀ ਅਤੇ ਮੇਰੇ ਚਰਵਾਹਿਆਂ ਨੇ ਮੇਰੀਆਂ ਭੇਡਾਂ ਦੀ ਭਾਲ ਨਹੀਂ ਕੀਤੀ। ਉਹ ਮੇਰੀਆਂ ਭੇਡਾਂ ਦਾ ਢਿੱਡ ਭਰਨ ਦੀ ਬਜਾਇ ਆਪਣਾ ਢਿੱਡ ਭਰਨ ਵਿਚ ਲੱਗੇ ਰਹੇ,”’
-