ਬਿਵਸਥਾ ਸਾਰ 33:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਸ ਨੇ ਕਿਹਾ: “ਯਹੋਵਾਹ ਸੀਨਈ ਪਹਾੜ ਤੋਂ ਆਇਆ,+ਉਸ ਨੇ ਸੇਈਰ ਵਿਚ ਉਨ੍ਹਾਂ ਉੱਤੇ ਆਪਣਾ ਨੂਰ ਚਮਕਾਇਆ। ਉਸ ਨੇ ਪਾਰਾਨ ਦੇ ਪਹਾੜੀ ਇਲਾਕੇ ਤੋਂ ਆਪਣੀ ਮਹਿਮਾ ਦਿਖਾਈ,+ਉਸ ਦੇ ਨਾਲ ਲੱਖਾਂ ਪਵਿੱਤਰ ਦੂਤ* ਸਨ,+ ਉਸ ਦੇ ਸੱਜੇ ਹੱਥ ਉਸ ਦੇ ਯੋਧੇ ਸਨ।+ ਦਾਨੀਏਲ 7:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਸ ਦੇ ਸਾਮ੍ਹਣਿਓਂ ਅੱਗ ਦੀ ਇਕ ਨਦੀ ਵਹਿ ਰਹੀ ਸੀ।+ ਦਸ ਲੱਖ ਉਸ ਦੀ ਸੇਵਾ ਕਰ ਰਹੇ ਸਨ ਅਤੇ ਦਸ ਕਰੋੜ ਉਸ ਦੇ ਅੱਗੇ ਖੜ੍ਹੇ ਸਨ।+ ਫਿਰ ਅਦਾਲਤ+ ਦੀ ਕਾਰਵਾਈ ਸ਼ੁਰੂ ਹੋਈ ਅਤੇ ਕਿਤਾਬਾਂ ਖੋਲ੍ਹੀਆਂ ਗਈਆਂ। ਜ਼ਕਰਯਾਹ 14:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਤੂੰ ਮੇਰੇ ਪਹਾੜਾਂ ਦੀ ਵਾਦੀ ਵਿਚ ਭੱਜ ਜਾਵੇਂਗਾ ਕਿਉਂਕਿ ਪਹਾੜਾਂ ਦੀ ਵਾਦੀ ਆਸੇਲ ਤਕ ਫੈਲੀ ਹੋਵੇਗੀ। ਤੈਨੂੰ ਭੱਜਣਾ ਪਵੇਗਾ ਜਿਵੇਂ ਤੂੰ ਯਹੂਦਾਹ ਦੇ ਰਾਜੇ ਉਜ਼ੀਯਾਹ ਦੇ ਦਿਨਾਂ ਦੌਰਾਨ ਭੁਚਾਲ਼ ਆਉਣ ਕਰਕੇ ਭੱਜਿਆ ਸੀ।+ ਮੇਰਾ ਪਰਮੇਸ਼ੁਰ ਯਹੋਵਾਹ ਆਵੇਗਾ ਅਤੇ ਸਾਰੇ ਪਵਿੱਤਰ ਸੇਵਕ ਉਸ ਦੇ ਨਾਲ ਹੋਣਗੇ।+
2 ਉਸ ਨੇ ਕਿਹਾ: “ਯਹੋਵਾਹ ਸੀਨਈ ਪਹਾੜ ਤੋਂ ਆਇਆ,+ਉਸ ਨੇ ਸੇਈਰ ਵਿਚ ਉਨ੍ਹਾਂ ਉੱਤੇ ਆਪਣਾ ਨੂਰ ਚਮਕਾਇਆ। ਉਸ ਨੇ ਪਾਰਾਨ ਦੇ ਪਹਾੜੀ ਇਲਾਕੇ ਤੋਂ ਆਪਣੀ ਮਹਿਮਾ ਦਿਖਾਈ,+ਉਸ ਦੇ ਨਾਲ ਲੱਖਾਂ ਪਵਿੱਤਰ ਦੂਤ* ਸਨ,+ ਉਸ ਦੇ ਸੱਜੇ ਹੱਥ ਉਸ ਦੇ ਯੋਧੇ ਸਨ।+
10 ਉਸ ਦੇ ਸਾਮ੍ਹਣਿਓਂ ਅੱਗ ਦੀ ਇਕ ਨਦੀ ਵਹਿ ਰਹੀ ਸੀ।+ ਦਸ ਲੱਖ ਉਸ ਦੀ ਸੇਵਾ ਕਰ ਰਹੇ ਸਨ ਅਤੇ ਦਸ ਕਰੋੜ ਉਸ ਦੇ ਅੱਗੇ ਖੜ੍ਹੇ ਸਨ।+ ਫਿਰ ਅਦਾਲਤ+ ਦੀ ਕਾਰਵਾਈ ਸ਼ੁਰੂ ਹੋਈ ਅਤੇ ਕਿਤਾਬਾਂ ਖੋਲ੍ਹੀਆਂ ਗਈਆਂ।
5 ਤੂੰ ਮੇਰੇ ਪਹਾੜਾਂ ਦੀ ਵਾਦੀ ਵਿਚ ਭੱਜ ਜਾਵੇਂਗਾ ਕਿਉਂਕਿ ਪਹਾੜਾਂ ਦੀ ਵਾਦੀ ਆਸੇਲ ਤਕ ਫੈਲੀ ਹੋਵੇਗੀ। ਤੈਨੂੰ ਭੱਜਣਾ ਪਵੇਗਾ ਜਿਵੇਂ ਤੂੰ ਯਹੂਦਾਹ ਦੇ ਰਾਜੇ ਉਜ਼ੀਯਾਹ ਦੇ ਦਿਨਾਂ ਦੌਰਾਨ ਭੁਚਾਲ਼ ਆਉਣ ਕਰਕੇ ਭੱਜਿਆ ਸੀ।+ ਮੇਰਾ ਪਰਮੇਸ਼ੁਰ ਯਹੋਵਾਹ ਆਵੇਗਾ ਅਤੇ ਸਾਰੇ ਪਵਿੱਤਰ ਸੇਵਕ ਉਸ ਦੇ ਨਾਲ ਹੋਣਗੇ।+