ਲੂਕਾ 8:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਚੰਗੀ ਜ਼ਮੀਨ ਉੱਤੇ ਡਿਗੇ ਬੀ ਉਹ ਲੋਕ ਹਨ ਜੋ ਬਚਨ ਨੂੰ ਸੁਣਦੇ ਹਨ+ ਅਤੇ ਆਪਣੇ ਨੇਕ ਦਿਲਾਂ ਵਿਚ ਇਸ ਨੂੰ ਜੜ੍ਹ ਫੜਨ ਦਿੰਦੇ ਹਨ ਅਤੇ ਧੀਰਜ ਰੱਖਦੇ ਹੋਏ ਫਲ ਦਿੰਦੇ ਹਨ।+ ਲੂਕਾ 21:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਧੀਰਜ ਰੱਖਣ ਕਰਕੇ ਹੀ ਤੁਸੀਂ ਆਪਣੀਆਂ ਜਾਨਾਂ ਬਚਾਓਗੇ।+ 2 ਤਿਮੋਥਿਉਸ 2:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਜੇ ਅਸੀਂ ਦੁੱਖ ਸਹਿੰਦੇ ਰਹਾਂਗੇ, ਤਾਂ ਉਸ ਦੇ ਨਾਲ ਰਾਜਿਆਂ ਵਜੋਂ ਰਾਜ ਵੀ ਕਰਾਂਗੇ;+ ਜੇ ਅਸੀਂ ਉਸ ਨੂੰ ਜਾਣਨ ਤੋਂ ਇਨਕਾਰ ਕਰਦੇ ਹਾਂ, ਤਾਂ ਉਹ ਵੀ ਸਾਨੂੰ ਜਾਣਨ ਤੋਂ ਇਨਕਾਰ ਕਰੇਗਾ;+ ਇਬਰਾਨੀਆਂ 10:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਤੁਹਾਨੂੰ ਧੀਰਜ ਰੱਖਣ ਦੀ ਲੋੜ ਹੈ+ ਤਾਂਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਤੋਂ ਬਾਅਦ ਤੁਹਾਨੂੰ ਉਹ ਚੀਜ਼ ਮਿਲੇ ਜਿਸ ਦਾ ਉਸ ਨੇ ਵਾਅਦਾ ਕੀਤਾ ਹੈ। ਇਬਰਾਨੀਆਂ 12:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਸ ਨੇ ਪਾਪੀਆਂ ਦੀਆਂ ਬਹੁਤ ਅਪਮਾਨਜਨਕ ਗੱਲਾਂ ਬਰਦਾਸ਼ਤ ਕੀਤੀਆਂ+ ਜਿਨ੍ਹਾਂ ਕਰਕੇ ਉਨ੍ਹਾਂ ਦਾ ਆਪਣਾ ਹੀ ਨੁਕਸਾਨ ਹੋਇਆ। ਇਸ ਲਈ ਤੁਸੀਂ ਉਸ ਉੱਤੇ ਗੌਰ ਕਰੋ ਤਾਂਕਿ ਤੁਸੀਂ ਥੱਕ ਕੇ ਹੌਸਲਾ ਨਾ ਹਾਰ ਜਾਓ।+
15 ਚੰਗੀ ਜ਼ਮੀਨ ਉੱਤੇ ਡਿਗੇ ਬੀ ਉਹ ਲੋਕ ਹਨ ਜੋ ਬਚਨ ਨੂੰ ਸੁਣਦੇ ਹਨ+ ਅਤੇ ਆਪਣੇ ਨੇਕ ਦਿਲਾਂ ਵਿਚ ਇਸ ਨੂੰ ਜੜ੍ਹ ਫੜਨ ਦਿੰਦੇ ਹਨ ਅਤੇ ਧੀਰਜ ਰੱਖਦੇ ਹੋਏ ਫਲ ਦਿੰਦੇ ਹਨ।+
12 ਜੇ ਅਸੀਂ ਦੁੱਖ ਸਹਿੰਦੇ ਰਹਾਂਗੇ, ਤਾਂ ਉਸ ਦੇ ਨਾਲ ਰਾਜਿਆਂ ਵਜੋਂ ਰਾਜ ਵੀ ਕਰਾਂਗੇ;+ ਜੇ ਅਸੀਂ ਉਸ ਨੂੰ ਜਾਣਨ ਤੋਂ ਇਨਕਾਰ ਕਰਦੇ ਹਾਂ, ਤਾਂ ਉਹ ਵੀ ਸਾਨੂੰ ਜਾਣਨ ਤੋਂ ਇਨਕਾਰ ਕਰੇਗਾ;+
36 ਤੁਹਾਨੂੰ ਧੀਰਜ ਰੱਖਣ ਦੀ ਲੋੜ ਹੈ+ ਤਾਂਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਤੋਂ ਬਾਅਦ ਤੁਹਾਨੂੰ ਉਹ ਚੀਜ਼ ਮਿਲੇ ਜਿਸ ਦਾ ਉਸ ਨੇ ਵਾਅਦਾ ਕੀਤਾ ਹੈ।
3 ਉਸ ਨੇ ਪਾਪੀਆਂ ਦੀਆਂ ਬਹੁਤ ਅਪਮਾਨਜਨਕ ਗੱਲਾਂ ਬਰਦਾਸ਼ਤ ਕੀਤੀਆਂ+ ਜਿਨ੍ਹਾਂ ਕਰਕੇ ਉਨ੍ਹਾਂ ਦਾ ਆਪਣਾ ਹੀ ਨੁਕਸਾਨ ਹੋਇਆ। ਇਸ ਲਈ ਤੁਸੀਂ ਉਸ ਉੱਤੇ ਗੌਰ ਕਰੋ ਤਾਂਕਿ ਤੁਸੀਂ ਥੱਕ ਕੇ ਹੌਸਲਾ ਨਾ ਹਾਰ ਜਾਓ।+