ਕਹਾਉਤਾਂ 8:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਯਹੋਵਾਹ ਨੇ ਆਪਣੇ ਕੰਮ ਦੀ ਸ਼ੁਰੂਆਤ ਵਜੋਂ ਮੈਨੂੰ ਰਚਿਆ,+ਹਾਂ, ਪ੍ਰਾਚੀਨ ਸਮੇਂ ਦੇ ਆਪਣੇ ਕੰਮਾਂ ਵਿੱਚੋਂ ਸਭ ਤੋਂ ਪਹਿਲਾਂ।+ ਕੁਲੁੱਸੀਆਂ 1:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਪੁੱਤਰ ਅਦਿੱਖ ਪਰਮੇਸ਼ੁਰ ਦਾ ਸਰੂਪ* ਹੈ+ ਅਤੇ ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ ਹੈ+
22 ਯਹੋਵਾਹ ਨੇ ਆਪਣੇ ਕੰਮ ਦੀ ਸ਼ੁਰੂਆਤ ਵਜੋਂ ਮੈਨੂੰ ਰਚਿਆ,+ਹਾਂ, ਪ੍ਰਾਚੀਨ ਸਮੇਂ ਦੇ ਆਪਣੇ ਕੰਮਾਂ ਵਿੱਚੋਂ ਸਭ ਤੋਂ ਪਹਿਲਾਂ।+