ਕੂਚ 19:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਤੀਜੇ ਦਿਨ ਸਵੇਰੇ ਬੱਦਲ ਗਰਜੇ ਅਤੇ ਬਿਜਲੀ ਲਿਸ਼ਕੀ ਅਤੇ ਇਕ ਕਾਲਾ ਬੱਦਲ+ ਪਹਾੜ ਉੱਤੇ ਸੀ ਅਤੇ ਨਰਸਿੰਗੇ ਦੀ ਬਹੁਤ ਉੱਚੀ ਆਵਾਜ਼ ਆਈ ਅਤੇ ਡੇਰੇ ਵਿਚ ਸਾਰੇ ਲੋਕ ਡਰ ਨਾਲ ਥਰ-ਥਰ ਕੰਬਣ ਲੱਗੇ।+
16 ਤੀਜੇ ਦਿਨ ਸਵੇਰੇ ਬੱਦਲ ਗਰਜੇ ਅਤੇ ਬਿਜਲੀ ਲਿਸ਼ਕੀ ਅਤੇ ਇਕ ਕਾਲਾ ਬੱਦਲ+ ਪਹਾੜ ਉੱਤੇ ਸੀ ਅਤੇ ਨਰਸਿੰਗੇ ਦੀ ਬਹੁਤ ਉੱਚੀ ਆਵਾਜ਼ ਆਈ ਅਤੇ ਡੇਰੇ ਵਿਚ ਸਾਰੇ ਲੋਕ ਡਰ ਨਾਲ ਥਰ-ਥਰ ਕੰਬਣ ਲੱਗੇ।+