ਕੂਚ 30:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 “ਤੂੰ ਤਾਂਬੇ ਦਾ ਇਕ ਹੌਦ ਅਤੇ ਉਸ ਲਈ ਇਕ ਚੌਂਕੀ ਬਣਾਈਂ+ ਤੇ ਉਸ ਨੂੰ ਮੰਡਲੀ ਦੇ ਤੰਬੂ ਅਤੇ ਵੇਦੀ ਦੇ ਵਿਚਕਾਰ ਰੱਖ ਦੇਈਂ ਅਤੇ ਉਸ ਵਿਚ ਪਾਣੀ ਭਰੀਂ।+ 1 ਰਾਜਿਆਂ 7:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਫਿਰ ਉਸ ਨੇ ਧਾਤ ਨੂੰ ਢਾਲ਼ ਕੇ ਵੱਡਾ ਹੌਦ* ਬਣਾਇਆ।+ ਇਹ ਗੋਲ ਸੀ ਤੇ ਕੰਢੇ ਤੋਂ ਕੰਢੇ ਤਕ ਇਹ 10 ਹੱਥ ਸੀ ਅਤੇ ਇਸ ਦੀ ਉਚਾਈ 5 ਹੱਥ ਤੇ ਘੇਰਾ 30 ਹੱਥ ਸੀ।*+
18 “ਤੂੰ ਤਾਂਬੇ ਦਾ ਇਕ ਹੌਦ ਅਤੇ ਉਸ ਲਈ ਇਕ ਚੌਂਕੀ ਬਣਾਈਂ+ ਤੇ ਉਸ ਨੂੰ ਮੰਡਲੀ ਦੇ ਤੰਬੂ ਅਤੇ ਵੇਦੀ ਦੇ ਵਿਚਕਾਰ ਰੱਖ ਦੇਈਂ ਅਤੇ ਉਸ ਵਿਚ ਪਾਣੀ ਭਰੀਂ।+
23 ਫਿਰ ਉਸ ਨੇ ਧਾਤ ਨੂੰ ਢਾਲ਼ ਕੇ ਵੱਡਾ ਹੌਦ* ਬਣਾਇਆ।+ ਇਹ ਗੋਲ ਸੀ ਤੇ ਕੰਢੇ ਤੋਂ ਕੰਢੇ ਤਕ ਇਹ 10 ਹੱਥ ਸੀ ਅਤੇ ਇਸ ਦੀ ਉਚਾਈ 5 ਹੱਥ ਤੇ ਘੇਰਾ 30 ਹੱਥ ਸੀ।*+