ਲੇਵੀਆਂ 4:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪੁਜਾਰੀ ਥੋੜ੍ਹਾ ਜਿਹਾ ਖ਼ੂਨ ਖ਼ੁਸ਼ਬੂਦਾਰ ਧੂਪ ਦੀ ਵੇਦੀ ਦੇ ਸਿੰਗਾਂ ʼਤੇ ਵੀ ਲਾਵੇ+ ਜੋ ਮੰਡਲੀ ਦੇ ਤੰਬੂ ਵਿਚ ਯਹੋਵਾਹ ਦੇ ਸਾਮ੍ਹਣੇ ਰੱਖੀ ਹੋਈ ਹੈ। ਫਿਰ ਉਹ ਬਲਦ ਦਾ ਬਾਕੀ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਕੋਲ ਡੋਲ੍ਹ ਦੇਵੇ+ ਜੋ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਸਾਮ੍ਹਣੇ ਹੈ। ਪ੍ਰਕਾਸ਼ ਦੀ ਕਿਤਾਬ 8:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਫਿਰ ਇਕ ਹੋਰ ਦੂਤ ਆ ਕੇ ਵੇਦੀ ਦੇ ਲਾਗੇ ਖੜ੍ਹਾ ਹੋ ਗਿਆ+ ਜਿਸ ਕੋਲ ਸੋਨੇ ਦਾ ਧੂਪਦਾਨ ਸੀ। ਉਸ ਨੂੰ ਬਹੁਤ ਸਾਰਾ ਧੂਪ+ ਦਿੱਤਾ ਗਿਆ ਤਾਂਕਿ ਜਦੋਂ ਪਵਿੱਤਰ ਸੇਵਕ ਪ੍ਰਾਰਥਨਾਵਾਂ ਕਰਨ, ਤਾਂ ਉਹ ਸਿੰਘਾਸਣ ਦੇ ਸਾਮ੍ਹਣੇ ਪਈ ਸੋਨੇ ਦੀ ਵੇਦੀ+ ਉੱਤੇ ਧੂਪ ਧੁਖਾਵੇ।
7 ਪੁਜਾਰੀ ਥੋੜ੍ਹਾ ਜਿਹਾ ਖ਼ੂਨ ਖ਼ੁਸ਼ਬੂਦਾਰ ਧੂਪ ਦੀ ਵੇਦੀ ਦੇ ਸਿੰਗਾਂ ʼਤੇ ਵੀ ਲਾਵੇ+ ਜੋ ਮੰਡਲੀ ਦੇ ਤੰਬੂ ਵਿਚ ਯਹੋਵਾਹ ਦੇ ਸਾਮ੍ਹਣੇ ਰੱਖੀ ਹੋਈ ਹੈ। ਫਿਰ ਉਹ ਬਲਦ ਦਾ ਬਾਕੀ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਕੋਲ ਡੋਲ੍ਹ ਦੇਵੇ+ ਜੋ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਸਾਮ੍ਹਣੇ ਹੈ।
3 ਫਿਰ ਇਕ ਹੋਰ ਦੂਤ ਆ ਕੇ ਵੇਦੀ ਦੇ ਲਾਗੇ ਖੜ੍ਹਾ ਹੋ ਗਿਆ+ ਜਿਸ ਕੋਲ ਸੋਨੇ ਦਾ ਧੂਪਦਾਨ ਸੀ। ਉਸ ਨੂੰ ਬਹੁਤ ਸਾਰਾ ਧੂਪ+ ਦਿੱਤਾ ਗਿਆ ਤਾਂਕਿ ਜਦੋਂ ਪਵਿੱਤਰ ਸੇਵਕ ਪ੍ਰਾਰਥਨਾਵਾਂ ਕਰਨ, ਤਾਂ ਉਹ ਸਿੰਘਾਸਣ ਦੇ ਸਾਮ੍ਹਣੇ ਪਈ ਸੋਨੇ ਦੀ ਵੇਦੀ+ ਉੱਤੇ ਧੂਪ ਧੁਖਾਵੇ।