ਯਸਾਯਾਹ 2:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਜਦੋਂ ਯਹੋਵਾਹ ਆਪਣੇ ਸ਼ਾਨਦਾਰ ਤੇਜ ਨਾਲ ਆਵੇਗਾ+ਅਤੇ ਆਪਣਾ ਖ਼ੌਫ਼ ਫੈਲਾਏਗਾ,ਤਾਂ ਚਟਾਨਾਂ ਵਿਚ ਵੜ ਜਾਇਓ ਅਤੇ ਮਿੱਟੀ ਵਿਚ ਲੁਕ ਜਾਇਓ। ਯਸਾਯਾਹ 2:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਜਦੋਂ ਯਹੋਵਾਹ ਆਪਣੇ ਸ਼ਾਨਦਾਰ ਤੇਜ ਨਾਲ ਆਵੇਗਾਅਤੇ ਆਪਣਾ ਖ਼ੌਫ਼ ਫੈਲਾਏਗਾ,ਹਾਂ, ਜਦੋਂ ਉਹ ਧਰਤੀ ਨੂੰ ਖ਼ੌਫ਼ ਨਾਲ ਕੰਬਾਉਣ ਲਈ ਉੱਠੇਗਾ,ਤਾਂ ਲੋਕ ਚਟਾਨਾਂ ਦੀਆਂ ਗੁਫਾਵਾਂ ਵਿਚ ਵੜ ਜਾਣਗੇਅਤੇ ਟੋਇਆਂ ਵਿਚ ਲੁਕ ਜਾਣਗੇ।+
10 ਜਦੋਂ ਯਹੋਵਾਹ ਆਪਣੇ ਸ਼ਾਨਦਾਰ ਤੇਜ ਨਾਲ ਆਵੇਗਾ+ਅਤੇ ਆਪਣਾ ਖ਼ੌਫ਼ ਫੈਲਾਏਗਾ,ਤਾਂ ਚਟਾਨਾਂ ਵਿਚ ਵੜ ਜਾਇਓ ਅਤੇ ਮਿੱਟੀ ਵਿਚ ਲੁਕ ਜਾਇਓ।
19 ਜਦੋਂ ਯਹੋਵਾਹ ਆਪਣੇ ਸ਼ਾਨਦਾਰ ਤੇਜ ਨਾਲ ਆਵੇਗਾਅਤੇ ਆਪਣਾ ਖ਼ੌਫ਼ ਫੈਲਾਏਗਾ,ਹਾਂ, ਜਦੋਂ ਉਹ ਧਰਤੀ ਨੂੰ ਖ਼ੌਫ਼ ਨਾਲ ਕੰਬਾਉਣ ਲਈ ਉੱਠੇਗਾ,ਤਾਂ ਲੋਕ ਚਟਾਨਾਂ ਦੀਆਂ ਗੁਫਾਵਾਂ ਵਿਚ ਵੜ ਜਾਣਗੇਅਤੇ ਟੋਇਆਂ ਵਿਚ ਲੁਕ ਜਾਣਗੇ।+