ਸਫ਼ਨਯਾਹ 1:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਯਹੋਵਾਹ ਦਾ ਮਹਾਨ ਦਿਨ ਨੇੜੇ ਹੈ!+ ਉਹ ਨੇੜੇ ਹੈ ਅਤੇ ਬਹੁਤ ਤੇਜ਼ੀ ਨਾਲ ਆ ਰਿਹਾ ਹੈ!+ ਯਹੋਵਾਹ ਦੇ ਦਿਨ ਦੀ ਆਵਾਜ਼ ਭਿਆਨਕ ਹੈ।+ ਉਸ ਦਿਨ ਸੂਰਮਾ ਦੁੱਖ ਦੇ ਮਾਰੇ ਚੀਕਾਂ ਮਾਰਦਾ ਹੈ।+ ਸਫ਼ਨਯਾਹ 1:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਯਹੋਵਾਹ ਦੇ ਕ੍ਰੋਧ ਦੇ ਦਿਨ ਨਾ ਤਾਂ ਉਨ੍ਹਾਂ ਦਾ ਸੋਨਾ ਅਤੇ ਨਾ ਹੀ ਉਨ੍ਹਾਂ ਦੀ ਚਾਂਦੀ ਉਨ੍ਹਾਂ ਨੂੰ ਬਚਾ ਸਕੇਗੀ;+ਕਿਉਂਕਿ ਉਸ ਦੇ ਗੁੱਸੇ ਦੀ ਅੱਗ ਸਾਰੀ ਧਰਤੀ ਨੂੰ ਭਸਮ ਕਰ ਦੇਵੇਗੀ,+ਵਾਕਈ, ਉਹ ਧਰਤੀ ਦੇ ਸਾਰੇ ਵਾਸੀਆਂ ਦਾ ਭਿਆਨਕ ਤਰੀਕੇ ਨਾਲ ਖ਼ਾਤਮਾ ਕਰੇਗਾ।”+ ਰੋਮੀਆਂ 2:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਪਰ ਤੂੰ ਢੀਠ ਹੈਂ ਅਤੇ ਤੂੰ ਪਛਤਾਵਾ ਨਹੀਂ ਕਰਨਾ ਚਾਹੁੰਦਾ, ਇਸ ਕਰਕੇ ਤੂੰ ਆਪਣੇ ਲਈ ਪਰਮੇਸ਼ੁਰ ਦਾ ਕ੍ਰੋਧ ਜਮ੍ਹਾ ਕਰ ਰਿਹਾ ਹੈਂ ਜੋ ਉਸ ਦੇ ਧਰਮੀ ਨਿਆਂ ਦੇ ਦਿਨ ਤੇਰੇ ਉੱਤੇ ਭੜਕੇਗਾ।+
14 ਯਹੋਵਾਹ ਦਾ ਮਹਾਨ ਦਿਨ ਨੇੜੇ ਹੈ!+ ਉਹ ਨੇੜੇ ਹੈ ਅਤੇ ਬਹੁਤ ਤੇਜ਼ੀ ਨਾਲ ਆ ਰਿਹਾ ਹੈ!+ ਯਹੋਵਾਹ ਦੇ ਦਿਨ ਦੀ ਆਵਾਜ਼ ਭਿਆਨਕ ਹੈ।+ ਉਸ ਦਿਨ ਸੂਰਮਾ ਦੁੱਖ ਦੇ ਮਾਰੇ ਚੀਕਾਂ ਮਾਰਦਾ ਹੈ।+
18 ਯਹੋਵਾਹ ਦੇ ਕ੍ਰੋਧ ਦੇ ਦਿਨ ਨਾ ਤਾਂ ਉਨ੍ਹਾਂ ਦਾ ਸੋਨਾ ਅਤੇ ਨਾ ਹੀ ਉਨ੍ਹਾਂ ਦੀ ਚਾਂਦੀ ਉਨ੍ਹਾਂ ਨੂੰ ਬਚਾ ਸਕੇਗੀ;+ਕਿਉਂਕਿ ਉਸ ਦੇ ਗੁੱਸੇ ਦੀ ਅੱਗ ਸਾਰੀ ਧਰਤੀ ਨੂੰ ਭਸਮ ਕਰ ਦੇਵੇਗੀ,+ਵਾਕਈ, ਉਹ ਧਰਤੀ ਦੇ ਸਾਰੇ ਵਾਸੀਆਂ ਦਾ ਭਿਆਨਕ ਤਰੀਕੇ ਨਾਲ ਖ਼ਾਤਮਾ ਕਰੇਗਾ।”+
5 ਪਰ ਤੂੰ ਢੀਠ ਹੈਂ ਅਤੇ ਤੂੰ ਪਛਤਾਵਾ ਨਹੀਂ ਕਰਨਾ ਚਾਹੁੰਦਾ, ਇਸ ਕਰਕੇ ਤੂੰ ਆਪਣੇ ਲਈ ਪਰਮੇਸ਼ੁਰ ਦਾ ਕ੍ਰੋਧ ਜਮ੍ਹਾ ਕਰ ਰਿਹਾ ਹੈਂ ਜੋ ਉਸ ਦੇ ਧਰਮੀ ਨਿਆਂ ਦੇ ਦਿਨ ਤੇਰੇ ਉੱਤੇ ਭੜਕੇਗਾ।+