ਲੇਵੀਆਂ 23:40 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 40 ਤੁਸੀਂ ਪਹਿਲੇ ਦਿਨ ਸ਼ਾਨਦਾਰ ਦਰਖ਼ਤਾਂ ਦਾ ਫਲ, ਖਜੂਰ ਦੇ ਦਰਖ਼ਤ ਦੀਆਂ ਟਾਹਣੀਆਂ,+ ਹਰੇ-ਭਰੇ ਦਰਖ਼ਤਾਂ ਦੀਆਂ ਟਾਹਣੀਆਂ ਅਤੇ ਵਾਦੀ ਦੇ ਬੇਦ* ਦੇ ਦਰਖ਼ਤਾਂ ਦੀਆਂ ਟਾਹਣੀਆਂ ਲਿਆਓ। ਤੁਸੀਂ ਸੱਤ ਦਿਨ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਖ਼ੁਸ਼ੀਆਂ ਮਨਾਓ।+ ਯੂਹੰਨਾ 12:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਇਸ ਲਈ ਉਹ ਖਜੂਰ ਦੀਆਂ ਟਾਹਣੀਆਂ ਲੈ ਕੇ ਉਸ ਨੂੰ ਮਿਲਣ ਚਲੇ ਗਏ ਅਤੇ ਉੱਚੀ-ਉੱਚੀ ਕਹਿਣ ਲੱਗੇ: “ਤੇਰੇ ਅੱਗੇ ਸਾਡੀ ਦੁਆ ਹੈ, ਮੁਕਤੀ ਬਖ਼ਸ਼! ਧੰਨ ਹੈ ਉਹ ਜੋ ਯਹੋਵਾਹ* ਦੇ ਨਾਂ ʼਤੇ ਆਉਂਦਾ ਹੈ+ ਅਤੇ ਇਜ਼ਰਾਈਲ ਦਾ ਰਾਜਾ ਹੈ!”+
40 ਤੁਸੀਂ ਪਹਿਲੇ ਦਿਨ ਸ਼ਾਨਦਾਰ ਦਰਖ਼ਤਾਂ ਦਾ ਫਲ, ਖਜੂਰ ਦੇ ਦਰਖ਼ਤ ਦੀਆਂ ਟਾਹਣੀਆਂ,+ ਹਰੇ-ਭਰੇ ਦਰਖ਼ਤਾਂ ਦੀਆਂ ਟਾਹਣੀਆਂ ਅਤੇ ਵਾਦੀ ਦੇ ਬੇਦ* ਦੇ ਦਰਖ਼ਤਾਂ ਦੀਆਂ ਟਾਹਣੀਆਂ ਲਿਆਓ। ਤੁਸੀਂ ਸੱਤ ਦਿਨ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਖ਼ੁਸ਼ੀਆਂ ਮਨਾਓ।+
13 ਇਸ ਲਈ ਉਹ ਖਜੂਰ ਦੀਆਂ ਟਾਹਣੀਆਂ ਲੈ ਕੇ ਉਸ ਨੂੰ ਮਿਲਣ ਚਲੇ ਗਏ ਅਤੇ ਉੱਚੀ-ਉੱਚੀ ਕਹਿਣ ਲੱਗੇ: “ਤੇਰੇ ਅੱਗੇ ਸਾਡੀ ਦੁਆ ਹੈ, ਮੁਕਤੀ ਬਖ਼ਸ਼! ਧੰਨ ਹੈ ਉਹ ਜੋ ਯਹੋਵਾਹ* ਦੇ ਨਾਂ ʼਤੇ ਆਉਂਦਾ ਹੈ+ ਅਤੇ ਇਜ਼ਰਾਈਲ ਦਾ ਰਾਜਾ ਹੈ!”+