ਉਤਪਤ 3:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਯਹੋਵਾਹ ਪਰਮੇਸ਼ੁਰ ਨੇ ਜਿੰਨੇ ਵੀ ਜੰਗਲੀ ਜਾਨਵਰ ਬਣਾਏ ਸਨ, ਸੱਪ+ ਉਨ੍ਹਾਂ ਸਾਰਿਆਂ ਵਿੱਚੋਂ ਸਭ ਤੋਂ ਵੱਧ ਸਾਵਧਾਨ* ਰਹਿਣ ਵਾਲਾ ਜਾਨਵਰ ਸੀ। ਇਸ ਲਈ ਉਸ ਨੇ ਔਰਤ ਨੂੰ ਪੁੱਛਿਆ: “ਕੀ ਪਰਮੇਸ਼ੁਰ ਨੇ ਸੱਚੀਂ ਕਿਹਾ ਹੈ ਕਿ ਤੁਸੀਂ ਬਾਗ਼ ਦੇ ਸਾਰੇ* ਦਰਖ਼ਤਾਂ ਦੇ ਫਲ ਨਹੀਂ ਖਾ ਸਕਦੇ?”+ 2 ਕੁਰਿੰਥੀਆਂ 11:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਪਰ ਮੈਨੂੰ ਡਰ ਹੈ ਕਿ ਜਿਵੇਂ ਸੱਪ ਨੇ ਚਲਾਕੀ ਨਾਲ ਹੱਵਾਹ ਨੂੰ ਭਰਮਾਇਆ ਸੀ,+ ਕਿਤੇ ਉਸੇ ਤਰ੍ਹਾਂ ਕੋਈ ਤੁਹਾਡੀ ਸੋਚ ਨੂੰ ਵੀ ਖ਼ਰਾਬ ਕਰ ਕੇ ਤੁਹਾਡੀ ਸਾਫ਼ਦਿਲੀ ਅਤੇ ਪਵਿੱਤਰਤਾ* ਖ਼ਤਮ ਨਾ ਕਰ ਦੇਵੇ ਜਿਸ ਉੱਤੇ ਸਿਰਫ਼ ਮਸੀਹ ਦਾ ਹੱਕ ਹੈ।+
3 ਯਹੋਵਾਹ ਪਰਮੇਸ਼ੁਰ ਨੇ ਜਿੰਨੇ ਵੀ ਜੰਗਲੀ ਜਾਨਵਰ ਬਣਾਏ ਸਨ, ਸੱਪ+ ਉਨ੍ਹਾਂ ਸਾਰਿਆਂ ਵਿੱਚੋਂ ਸਭ ਤੋਂ ਵੱਧ ਸਾਵਧਾਨ* ਰਹਿਣ ਵਾਲਾ ਜਾਨਵਰ ਸੀ। ਇਸ ਲਈ ਉਸ ਨੇ ਔਰਤ ਨੂੰ ਪੁੱਛਿਆ: “ਕੀ ਪਰਮੇਸ਼ੁਰ ਨੇ ਸੱਚੀਂ ਕਿਹਾ ਹੈ ਕਿ ਤੁਸੀਂ ਬਾਗ਼ ਦੇ ਸਾਰੇ* ਦਰਖ਼ਤਾਂ ਦੇ ਫਲ ਨਹੀਂ ਖਾ ਸਕਦੇ?”+
3 ਪਰ ਮੈਨੂੰ ਡਰ ਹੈ ਕਿ ਜਿਵੇਂ ਸੱਪ ਨੇ ਚਲਾਕੀ ਨਾਲ ਹੱਵਾਹ ਨੂੰ ਭਰਮਾਇਆ ਸੀ,+ ਕਿਤੇ ਉਸੇ ਤਰ੍ਹਾਂ ਕੋਈ ਤੁਹਾਡੀ ਸੋਚ ਨੂੰ ਵੀ ਖ਼ਰਾਬ ਕਰ ਕੇ ਤੁਹਾਡੀ ਸਾਫ਼ਦਿਲੀ ਅਤੇ ਪਵਿੱਤਰਤਾ* ਖ਼ਤਮ ਨਾ ਕਰ ਦੇਵੇ ਜਿਸ ਉੱਤੇ ਸਿਰਫ਼ ਮਸੀਹ ਦਾ ਹੱਕ ਹੈ।+