ਪ੍ਰਕਾਸ਼ ਦੀ ਕਿਤਾਬ 8:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਹਿਲੇ ਦੂਤ ਨੇ ਆਪਣੀ ਤੁਰ੍ਹੀ ਵਜਾਈ। ਫਿਰ ਗੜਿਆਂ ਅਤੇ ਅੱਗ ਨੂੰ ਧਰਤੀ ਉੱਤੇ ਸੁੱਟਿਆ ਗਿਆ+ ਜਿਨ੍ਹਾਂ ਵਿਚ ਖ਼ੂਨ ਰਲ਼ਿਆ ਹੋਇਆ ਸੀ। ਇਸ ਨਾਲ ਧਰਤੀ ਦਾ ਇਕ-ਤਿਹਾਈ ਹਿੱਸਾ, ਇਕ-ਤਿਹਾਈ ਦਰਖ਼ਤ ਅਤੇ ਸਾਰੇ ਪੇੜ-ਪੌਦੇ ਸੜ ਗਏ।+
7 ਪਹਿਲੇ ਦੂਤ ਨੇ ਆਪਣੀ ਤੁਰ੍ਹੀ ਵਜਾਈ। ਫਿਰ ਗੜਿਆਂ ਅਤੇ ਅੱਗ ਨੂੰ ਧਰਤੀ ਉੱਤੇ ਸੁੱਟਿਆ ਗਿਆ+ ਜਿਨ੍ਹਾਂ ਵਿਚ ਖ਼ੂਨ ਰਲ਼ਿਆ ਹੋਇਆ ਸੀ। ਇਸ ਨਾਲ ਧਰਤੀ ਦਾ ਇਕ-ਤਿਹਾਈ ਹਿੱਸਾ, ਇਕ-ਤਿਹਾਈ ਦਰਖ਼ਤ ਅਤੇ ਸਾਰੇ ਪੇੜ-ਪੌਦੇ ਸੜ ਗਏ।+