-
ਪ੍ਰਕਾਸ਼ ਦੀ ਕਿਤਾਬ 17:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਫਿਰ ਉਹ ਦੂਤ ਮੈਨੂੰ ਪਵਿੱਤਰ ਸ਼ਕਤੀ ਰਾਹੀਂ ਇਕ ਉਜਾੜ ਥਾਂ ਵਿਚ ਲੈ ਗਿਆ। ਉੱਥੇ ਮੈਂ ਇਕ ਤੀਵੀਂ ਦੇਖੀ ਜਿਹੜੀ ਗੂੜ੍ਹੇ ਲਾਲ ਰੰਗ ਦੇ ਵਹਿਸ਼ੀ ਦਰਿੰਦੇ ਉੱਤੇ ਬੈਠੀ ਹੋਈ ਸੀ। ਉਸ ਦਰਿੰਦੇ ਦਾ ਸਾਰਾ ਸਰੀਰ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲੇ ਨਾਵਾਂ ਨਾਲ ਭਰਿਆ ਹੋਇਆ ਸੀ ਅਤੇ ਉਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ।
-