-
ਪ੍ਰਕਾਸ਼ ਦੀ ਕਿਤਾਬ 17:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 “ਤੂੰ ਜਿਹੜੇ ਦਸ ਸਿੰਗ ਦੇਖੇ ਸਨ, ਉਹ ਦਸ ਰਾਜੇ ਹਨ ਜਿਨ੍ਹਾਂ ਨੂੰ ਅਜੇ ਰਾਜ ਨਹੀਂ ਮਿਲਿਆ ਹੈ, ਪਰ ਉਨ੍ਹਾਂ ਨੂੰ ਵਹਿਸ਼ੀ ਦਰਿੰਦੇ ਦੇ ਨਾਲ ਇਕ ਘੰਟੇ ਲਈ ਰਾਜਿਆਂ ਵਜੋਂ ਰਾਜ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਹੈ।
-