ਪ੍ਰਕਾਸ਼ ਦੀ ਕਿਤਾਬ 1:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਤੂੰ ਮੇਰੇ ਸੱਜੇ ਹੱਥ ਵਿਚ ਜਿਹੜੇ ਸੱਤ ਤਾਰੇ ਅਤੇ ਸੋਨੇ ਦੇ ਸੱਤ ਸ਼ਮਾਦਾਨ ਦੇਖੇ ਸਨ, ਉਨ੍ਹਾਂ ਦਾ ਪਵਿੱਤਰ ਭੇਤ ਇਹ ਹੈ: ਇਹ ਸੱਤ ਤਾਰੇ ਸੱਤ ਮੰਡਲੀਆਂ ਦੇ ਦੂਤ* ਹਨ ਅਤੇ ਸੱਤ ਸ਼ਮਾਦਾਨ ਸੱਤ ਮੰਡਲੀਆਂ ਹਨ।+
20 ਤੂੰ ਮੇਰੇ ਸੱਜੇ ਹੱਥ ਵਿਚ ਜਿਹੜੇ ਸੱਤ ਤਾਰੇ ਅਤੇ ਸੋਨੇ ਦੇ ਸੱਤ ਸ਼ਮਾਦਾਨ ਦੇਖੇ ਸਨ, ਉਨ੍ਹਾਂ ਦਾ ਪਵਿੱਤਰ ਭੇਤ ਇਹ ਹੈ: ਇਹ ਸੱਤ ਤਾਰੇ ਸੱਤ ਮੰਡਲੀਆਂ ਦੇ ਦੂਤ* ਹਨ ਅਤੇ ਸੱਤ ਸ਼ਮਾਦਾਨ ਸੱਤ ਮੰਡਲੀਆਂ ਹਨ।+