ਪ੍ਰਕਾਸ਼ ਦੀ ਕਿਤਾਬ 1:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਅਤੇ ਉਨ੍ਹਾਂ ਸ਼ਮਾਦਾਨਾਂ ਦੇ ਵਿਚਕਾਰ ਕੋਈ ਖੜ੍ਹਾ ਸੀ ਜਿਹੜਾ ਮਨੁੱਖ ਦੇ ਪੁੱਤਰ ਵਰਗਾ ਸੀ।+ ਉਸ ਨੇ ਪੈਰਾਂ ਤਕ ਇਕ ਲੰਬਾ ਚੋਗਾ ਪਾਇਆ ਹੋਇਆ ਸੀ ਅਤੇ ਸੋਨੇ ਦਾ ਸੀਨਾਬੰਦ ਬੰਨ੍ਹਿਆ ਹੋਇਆ ਸੀ। ਪ੍ਰਕਾਸ਼ ਦੀ ਕਿਤਾਬ 1:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਜਦੋਂ ਮੈਂ ਉਸ ਨੂੰ ਦੇਖਿਆ, ਤਾਂ ਮੈਂ ਉਸ ਦੇ ਪੈਰਾਂ ਵਿਚ ਮਰਿਆਂ ਵਾਂਗ ਡਿਗ ਪਿਆ। ਉਸ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖ ਕੇ ਕਿਹਾ: “ਨਾ ਡਰ। ਮੈਂ ਹੀ ‘ਪਹਿਲਾ+ ਅਤੇ ਆਖ਼ਰੀ’ ਹਾਂ+
13 ਅਤੇ ਉਨ੍ਹਾਂ ਸ਼ਮਾਦਾਨਾਂ ਦੇ ਵਿਚਕਾਰ ਕੋਈ ਖੜ੍ਹਾ ਸੀ ਜਿਹੜਾ ਮਨੁੱਖ ਦੇ ਪੁੱਤਰ ਵਰਗਾ ਸੀ।+ ਉਸ ਨੇ ਪੈਰਾਂ ਤਕ ਇਕ ਲੰਬਾ ਚੋਗਾ ਪਾਇਆ ਹੋਇਆ ਸੀ ਅਤੇ ਸੋਨੇ ਦਾ ਸੀਨਾਬੰਦ ਬੰਨ੍ਹਿਆ ਹੋਇਆ ਸੀ।
17 ਜਦੋਂ ਮੈਂ ਉਸ ਨੂੰ ਦੇਖਿਆ, ਤਾਂ ਮੈਂ ਉਸ ਦੇ ਪੈਰਾਂ ਵਿਚ ਮਰਿਆਂ ਵਾਂਗ ਡਿਗ ਪਿਆ। ਉਸ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖ ਕੇ ਕਿਹਾ: “ਨਾ ਡਰ। ਮੈਂ ਹੀ ‘ਪਹਿਲਾ+ ਅਤੇ ਆਖ਼ਰੀ’ ਹਾਂ+