ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 32:33
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 33 ਪਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਜਿਸ ਨੇ ਮੇਰੇ ਖ਼ਿਲਾਫ਼ ਪਾਪ ਕੀਤਾ ਹੈ, ਮੈਂ ਉਸੇ ਦਾ ਨਾਂ ਆਪਣੀ ਕਿਤਾਬ ਵਿੱਚੋਂ ਮਿਟਾਵਾਂਗਾ।

  • ਜ਼ਬੂਰ 69:28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 28 ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿੱਚੋਂ ਮਿਟਾ ਦਿੱਤੇ ਜਾਣ+

      ਅਤੇ ਉਨ੍ਹਾਂ ਦੇ ਨਾਂ ਧਰਮੀਆਂ ਨਾਲ ਨਾ ਲਿਖੇ ਜਾਣ।+

  • ਦਾਨੀਏਲ 12:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 “ਉਸ ਸਮੇਂ ਦੌਰਾਨ ਮੀਕਾਏਲ*+ ਖੜ੍ਹਾ ਹੋਵੇਗਾ, ਉਹ ਮਹਾਨ ਹਾਕਮ+ ਜੋ ਤੇਰੇ ਲੋਕਾਂ* ਦੇ ਪੱਖ ਵਿਚ ਖੜ੍ਹਾ ਹੈ। ਅਤੇ ਕਸ਼ਟ ਦਾ ਅਜਿਹਾ ਸਮਾਂ ਆਵੇਗਾ ਜੋ ਇਕ ਕੌਮ ਦੇ ਬਣਨ ਤੋਂ ਲੈ ਕੇ ਉਸ ਸਮੇਂ ਤਕ ਨਹੀਂ ਆਇਆ। ਉਸ ਸਮੇਂ ਦੌਰਾਨ ਤੇਰੇ ਲੋਕਾਂ ਵਿੱਚੋਂ ਹਰ ਉਹ ਇਨਸਾਨ ਬਚ ਨਿਕਲੇਗਾ+ ਜਿਸ ਦਾ ਨਾਂ ਪਰਮੇਸ਼ੁਰ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ