-
ਮੱਤੀ 5:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਕੋਈ ਆਪਣੇ ਭਰਾ ਦੇ ਖ਼ਿਲਾਫ਼ ਗੁੱਸੇ+ ਨਾਲ ਭਰਿਆ ਰਹਿੰਦਾ ਹੈ, ਉਸ ਨੂੰ ਅਦਾਲਤ ਵਿਚ ਦੋਸ਼ੀ ਠਹਿਰਾਇਆ ਜਾਵੇਗਾ ਅਤੇ ਜੇ ਕੋਈ ਬੁਰਾ-ਭਲਾ ਕਹਿ ਕੇ ਆਪਣੇ ਭਰਾ ਦੀ ਬੇਇੱਜ਼ਤੀ ਕਰਦਾ ਹੈ, ਉਸ ਨੂੰ ਸਰਬ-ਉੱਚ ਅਦਾਲਤ ਵਿਚ ਦੋਸ਼ੀ ਠਹਿਰਾਇਆ ਜਾਵੇਗਾ, ਪਰ ਜੇ ਕੋਈ ਆਪਣੇ ਭਰਾ ਨੂੰ ਕਹਿੰਦਾ ਹੈ, ‘ਓਏ ਨਿਕੰਮਿਆ ਅਤੇ ਮੂਰਖਾ!’ ਉਹ ‘ਗ਼ਹੈਨਾ’* ਦੀ ਅੱਗ ਵਿਚ ਸੁੱਟੇ ਜਾਣ ਦੇ ਲਾਇਕ ਹੋਵੇਗਾ।+
-