ਪ੍ਰਕਾਸ਼ ਦੀ ਕਿਤਾਬ 1:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “ਮੈਂ ਹੀ ‘ਸ਼ੁਰੂਆਤ ਅਤੇ ਅੰਤ’* ਹਾਂ,”+ ਯਹੋਵਾਹ* ਪਰਮੇਸ਼ੁਰ ਕਹਿੰਦਾ ਹੈ, “ਜੋ ਸੀ ਅਤੇ ਜੋ ਹੈ ਅਤੇ ਜੋ ਆ ਰਿਹਾ ਹੈ ਅਤੇ ਜੋ ਸਰਬਸ਼ਕਤੀਮਾਨ ਹੈ।”+ ਪ੍ਰਕਾਸ਼ ਦੀ ਕਿਤਾਬ 22:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਮੈਂ “ਐਲਫਾ ਅਤੇ ਓਮੇਗਾ”*+ ਹਾਂ, ਮੈਂ ਹੀ ਪਹਿਲਾ ਅਤੇ ਆਖ਼ਰੀ ਹਾਂ, ਮੈਂ ਹੀ ਸ਼ੁਰੂਆਤ ਅਤੇ ਅੰਤ ਹਾਂ।
8 “ਮੈਂ ਹੀ ‘ਸ਼ੁਰੂਆਤ ਅਤੇ ਅੰਤ’* ਹਾਂ,”+ ਯਹੋਵਾਹ* ਪਰਮੇਸ਼ੁਰ ਕਹਿੰਦਾ ਹੈ, “ਜੋ ਸੀ ਅਤੇ ਜੋ ਹੈ ਅਤੇ ਜੋ ਆ ਰਿਹਾ ਹੈ ਅਤੇ ਜੋ ਸਰਬਸ਼ਕਤੀਮਾਨ ਹੈ।”+