ਪ੍ਰਕਾਸ਼ ਦੀ ਕਿਤਾਬ 21:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਜਿਨ੍ਹਾਂ ਸੱਤ ਦੂਤਾਂ ਕੋਲ ਆਖ਼ਰੀ ਸੱਤ ਬਿਪਤਾਵਾਂ ਨਾਲ ਭਰੇ ਹੋਏ ਸੱਤ ਕਟੋਰੇ ਸਨ,+ ਉਨ੍ਹਾਂ ਵਿੱਚੋਂ ਇਕ ਦੂਤ ਨੇ ਆ ਕੇ ਮੈਨੂੰ ਕਿਹਾ: “ਆ, ਮੈਂ ਤੈਨੂੰ ਲੇਲੇ ਦੀ ਲਾੜੀ ਦਿਖਾਵਾਂ।”+
9 ਜਿਨ੍ਹਾਂ ਸੱਤ ਦੂਤਾਂ ਕੋਲ ਆਖ਼ਰੀ ਸੱਤ ਬਿਪਤਾਵਾਂ ਨਾਲ ਭਰੇ ਹੋਏ ਸੱਤ ਕਟੋਰੇ ਸਨ,+ ਉਨ੍ਹਾਂ ਵਿੱਚੋਂ ਇਕ ਦੂਤ ਨੇ ਆ ਕੇ ਮੈਨੂੰ ਕਿਹਾ: “ਆ, ਮੈਂ ਤੈਨੂੰ ਲੇਲੇ ਦੀ ਲਾੜੀ ਦਿਖਾਵਾਂ।”+