ਲੂਕਾ 12:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਹਰ ਕੋਈ ਜੋ ਮੈਨੂੰ ਇਨਸਾਨਾਂ ਸਾਮ੍ਹਣੇ ਕਬੂਲ ਕਰਦਾ ਹੈ,+ ਮਨੁੱਖ ਦਾ ਪੁੱਤਰ ਵੀ ਉਸ ਨੂੰ ਪਰਮੇਸ਼ੁਰ ਦੇ ਦੂਤਾਂ ਸਾਮ੍ਹਣੇ ਕਬੂਲ ਕਰੇਗਾ।+ 1 ਯੂਹੰਨਾ 2:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਜਿਹੜਾ ਪੁੱਤਰ ਨੂੰ ਠੁਕਰਾਉਂਦਾ ਹੈ, ਉਸ ਦਾ ਪਿਤਾ ਨਾਲ ਵੀ ਕੋਈ ਰਿਸ਼ਤਾ ਨਹੀਂ ਹੈ।+ ਪਰ ਜਿਹੜਾ ਪੁੱਤਰ ਨੂੰ ਕਬੂਲ ਕਰਦਾ ਹੈ,+ ਉਸ ਦਾ ਪਿਤਾ ਨਾਲ ਵੀ ਰਿਸ਼ਤਾ ਹੈ।+
8 “ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਹਰ ਕੋਈ ਜੋ ਮੈਨੂੰ ਇਨਸਾਨਾਂ ਸਾਮ੍ਹਣੇ ਕਬੂਲ ਕਰਦਾ ਹੈ,+ ਮਨੁੱਖ ਦਾ ਪੁੱਤਰ ਵੀ ਉਸ ਨੂੰ ਪਰਮੇਸ਼ੁਰ ਦੇ ਦੂਤਾਂ ਸਾਮ੍ਹਣੇ ਕਬੂਲ ਕਰੇਗਾ।+
23 ਜਿਹੜਾ ਪੁੱਤਰ ਨੂੰ ਠੁਕਰਾਉਂਦਾ ਹੈ, ਉਸ ਦਾ ਪਿਤਾ ਨਾਲ ਵੀ ਕੋਈ ਰਿਸ਼ਤਾ ਨਹੀਂ ਹੈ।+ ਪਰ ਜਿਹੜਾ ਪੁੱਤਰ ਨੂੰ ਕਬੂਲ ਕਰਦਾ ਹੈ,+ ਉਸ ਦਾ ਪਿਤਾ ਨਾਲ ਵੀ ਰਿਸ਼ਤਾ ਹੈ।+