12 “‘ਜਿਹੜਾ ਜਿੱਤਦਾ ਹੈ, ਮੈਂ ਉਸ ਨੂੰ ਆਪਣੇ ਪਰਮੇਸ਼ੁਰ ਦੇ ਮੰਦਰ ਵਿਚ ਥੰਮ੍ਹ ਬਣਾਵਾਂਗਾ ਅਤੇ ਉਸ ਨੂੰ ਕਦੀ ਵੀ ਉੱਥੋਂ ਹਟਾਇਆ ਨਹੀਂ ਜਾ ਸਕੇਗਾ। ਮੈਂ ਉਸ ਉੱਤੇ ਆਪਣੇ ਪਰਮੇਸ਼ੁਰ ਦਾ ਨਾਂ,+ ਆਪਣੇ ਪਰਮੇਸ਼ੁਰ ਦੇ ਸ਼ਹਿਰ ਨਵੇਂ ਯਰੂਸ਼ਲਮ+ ਦਾ ਨਾਂ ਅਤੇ ਆਪਣਾ ਨਵਾਂ ਨਾਂ ਲਿਖਾਂਗਾ।+ ਇਹ ਸ਼ਹਿਰ ਸਵਰਗ ਵਿਚ ਮੇਰੇ ਪਰਮੇਸ਼ੁਰ ਕੋਲੋਂ ਉੱਤਰਿਆ ਹੈ।