ਰਸੂਲਾਂ ਦੇ ਕੰਮ 16:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਉੱਥੇ ਪਰਮੇਸ਼ੁਰ ਦੀ ਭਗਤੀ ਕਰਨ ਵਾਲੀ ਲੀਡੀਆ ਨਾਂ ਦੀ ਇਕ ਤੀਵੀਂ ਸੀ ਜਿਹੜੀ ਥੂਆਤੀਰਾ+ ਸ਼ਹਿਰ ਦੀ ਸੀ ਅਤੇ ਉਹ ਬੈਂਗਣੀ ਰੰਗ ਦੇ ਕੱਪੜੇ ਵੇਚਦੀ ਸੀ।* ਉਹ ਸਾਡੀਆਂ ਗੱਲਾਂ ਸੁਣ ਰਹੀ ਸੀ ਅਤੇ ਯਹੋਵਾਹ* ਨੇ ਉਸ ਦੇ ਮਨ ਨੂੰ ਖੋਲ੍ਹ ਦਿੱਤਾ ਕਿ ਉਹ ਪੌਲੁਸ ਦੀਆਂ ਗੱਲਾਂ ਨੂੰ ਕਬੂਲ ਕਰੇ।
14 ਉੱਥੇ ਪਰਮੇਸ਼ੁਰ ਦੀ ਭਗਤੀ ਕਰਨ ਵਾਲੀ ਲੀਡੀਆ ਨਾਂ ਦੀ ਇਕ ਤੀਵੀਂ ਸੀ ਜਿਹੜੀ ਥੂਆਤੀਰਾ+ ਸ਼ਹਿਰ ਦੀ ਸੀ ਅਤੇ ਉਹ ਬੈਂਗਣੀ ਰੰਗ ਦੇ ਕੱਪੜੇ ਵੇਚਦੀ ਸੀ।* ਉਹ ਸਾਡੀਆਂ ਗੱਲਾਂ ਸੁਣ ਰਹੀ ਸੀ ਅਤੇ ਯਹੋਵਾਹ* ਨੇ ਉਸ ਦੇ ਮਨ ਨੂੰ ਖੋਲ੍ਹ ਦਿੱਤਾ ਕਿ ਉਹ ਪੌਲੁਸ ਦੀਆਂ ਗੱਲਾਂ ਨੂੰ ਕਬੂਲ ਕਰੇ।