ਦਾਨੀਏਲ
ਅਧਿਆਵਾਂ ਦਾ ਸਾਰ
-
ਰਾਜਾ ਨਬੂਕਦਨੱਸਰ ਨੇ ਬੇਚੈਨ ਕਰ ਦੇਣ ਵਾਲਾ ਸੁਪਨਾ ਦੇਖਿਆ (1-4)
ਕੋਈ ਵੀ ਬੁੱਧੀਮਾਨ ਆਦਮੀ ਸੁਪਨਾ ਨਹੀਂ ਦੱਸ ਸਕਿਆ (5-13)
ਦਾਨੀਏਲ ਨੇ ਪਰਮੇਸ਼ੁਰ ਦੀ ਮਦਦ ਲਈ (14-18)
ਭੇਤ ਜ਼ਾਹਰ ਹੋਣ ਕਰਕੇ ਪਰਮੇਸ਼ੁਰ ਦੀ ਮਹਿਮਾ (19-23)
ਦਾਨੀਏਲ ਨੇ ਰਾਜੇ ਨੂੰ ਸੁਪਨਾ ਦੱਸਿਆ (24-35)
ਸੁਪਨੇ ਦਾ ਮਤਲਬ (36-45)
ਰਾਜ ਦਾ ਪੱਥਰ ਮੂਰਤ ਦੇ ਟੋਟੇ-ਟੋਟੇ ਕਰੇਗਾ (44, 45)
ਰਾਜੇ ਨੇ ਦਾਨੀਏਲ ਨੂੰ ਸਨਮਾਨ ਬਖ਼ਸ਼ਿਆ (46-49)