ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਯੋਏਲ—ਅਧਿਆਵਾਂ ਦਾ ਸਾਰ ਯੋਏਲ ਅਧਿਆਵਾਂ ਦਾ ਸਾਰ 1 ਟਿੱਡੀਆਂ ਦਾ ਭਿਆਨਕ ਕਹਿਰ (1-14) “ਯਹੋਵਾਹ ਦਾ ਦਿਨ ਨੇੜੇ ਹੈ” (15-20) ਨਬੀ ਨੇ ਯਹੋਵਾਹ ਨੂੰ ਪੁਕਾਰਿਆ (19, 20) 2 ਯਹੋਵਾਹ ਦਾ ਦਿਨ ਅਤੇ ਉਸ ਦੀ ਵੱਡੀ ਫ਼ੌਜ (1-11) ਯਹੋਵਾਹ ਕੋਲ ਮੁੜ ਆਉਣ ਦਾ ਸੱਦਾ (12-17) “ਆਪਣੇ ਦਿਲਾਂ ਨੂੰ ਪਾੜੋ” (13) ਯਹੋਵਾਹ ਦਾ ਆਪਣੇ ਲੋਕਾਂ ਨੂੰ ਜਵਾਬ (18-32) ‘ਮੈਂ ਆਪਣੀ ਪਵਿੱਤਰ ਸ਼ਕਤੀ ਪਾਵਾਂਗਾ’ (28) ਆਕਾਸ਼ ਵਿਚ ਚਮਤਕਾਰ ਤੇ ਧਰਤੀ ਉੱਤੇ ਨਿਸ਼ਾਨੀਆਂ (30) ਯਹੋਵਾਹ ਦਾ ਨਾਂ ਲੈਣ ਵਾਲੇ ਬਚਾਏ ਜਾਣਗੇ (32) 3 ਯਹੋਵਾਹ ਸਾਰੀਆਂ ਕੌਮਾਂ ਦਾ ਨਿਆਂ ਕਰੇਗਾ (1-17) ਯਹੋਸ਼ਾਫ਼ਾਟ ਦੀ ਵਾਦੀ (2, 12) ਫ਼ੈਸਲੇ ਦੀ ਵਾਦੀ (14) ਯਹੋਵਾਹ ਇਜ਼ਰਾਈਲ ਦੇ ਲੋਕਾਂ ਲਈ ਕਿਲਾ (16) ਯਹੋਵਾਹ ਆਪਣੇ ਲੋਕਾਂ ਨੂੰ ਬਰਕਤ ਦਿੰਦਾ ਹੈ (18-21)