ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਮੀਕਾਹ—ਅਧਿਆਵਾਂ ਦਾ ਸਾਰ ਮੀਕਾਹ ਅਧਿਆਵਾਂ ਦਾ ਸਾਰ 1 ਸਾਮਰਿਯਾ ਅਤੇ ਯਹੂਦਾਹ ਨੂੰ ਸਜ਼ਾ (1-16) ਇਸ ਦੀ ਵਜ੍ਹਾ ਪਾਪ ਅਤੇ ਬਗਾਵਤ (5) 2 ਅਤਿਆਚਾਰੀਆਂ ʼਤੇ ਲਾਹਨਤ! (1-11) ਇਜ਼ਰਾਈਲ ਮੁੜ ਇਕੱਠਾ ਕੀਤਾ ਗਿਆ (12, 13) ਦੇਸ਼ ਵਿਚ ਲੋਕਾਂ ਦਾ ਰੌਲ਼ਾ (12) 3 ਆਗੂਆਂ ਅਤੇ ਨਬੀਆਂ ਦੀ ਨਿੰਦਿਆ (1-12) ਮੀਕਾਹ ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਤਾਕਤ ਨਾਲ ਭਰ ਗਿਆ (8) ਪੁਜਾਰੀ ਪੈਸੇ ਲੈ ਕੇ ਸਿੱਖਿਆ ਦਿੰਦੇ (11) ਯਰੂਸ਼ਲਮ ਮਲਬੇ ਦਾ ਢੇਰ ਬਣੇਗਾ (12) 4 ਯਹੋਵਾਹ ਦਾ ਪਹਾੜ ਉੱਚਾ ਕੀਤਾ ਜਾਵੇਗਾ (1-5) ਤਲਵਾਰਾਂ ਹਲ਼ ਦੇ ਫਾਲੇ ਬਣਨਗੀਆਂ (3) ‘ਅਸੀਂ ਯਹੋਵਾਹ ਦਾ ਨਾਂ ਲੈ ਕੇ ਚੱਲਾਂਗੇ’ (5) ਮੁੜ ਬਹਾਲ ਹੋਇਆ ਸੀਓਨ ਤਾਕਤਵਰ ਬਣੇਗਾ (6-13) 5 ਸਾਰੀ ਧਰਤੀ ਉੱਤੇ ਇਕ ਮਹਾਨ ਹਾਕਮ (1-6) ਹਾਕਮ ਬੈਤਲਹਮ ਤੋਂ ਆਵੇਗਾ (2) ਬਚੇ ਹੋਏ ਲੋਕ ਤ੍ਰੇਲ ਤੇ ਸ਼ੇਰ ਵਰਗੇ (7-9) ਦੇਸ਼ ਨੂੰ ਸ਼ੁੱਧ ਕੀਤਾ ਜਾਵੇਗਾ (10-15) 6 ਪਰਮੇਸ਼ੁਰ ਦਾ ਇਜ਼ਰਾਈਲ ਖ਼ਿਲਾਫ਼ ਮੁਕੱਦਮਾ (1-5) ਯਹੋਵਾਹ ਤੇਰੇ ਤੋਂ ਕੀ ਮੰਗਦਾ ਹੈ? (6-8) ਇਨਸਾਫ਼, ਵਫ਼ਾਦਾਰੀ, ਨਿਮਰਤਾ (8) ਇਜ਼ਰਾਈਲ ਦਾ ਅਪਰਾਧ ਤੇ ਸਜ਼ਾ (9-16) 7 ਇਜ਼ਰਾਈਲ ਦੀ ਬੁਰੀ ਹਾਲਤ (1-6) ਆਪਣੇ ਹੀ ਘਰ ਦੇ ਦੁਸ਼ਮਣ (6) ‘ਮੈਂ ਧੀਰਜ ਨਾਲ ਉਡੀਕ ਕਰਾਂਗਾ’ (7) ਪਰਮੇਸ਼ੁਰ ਦੇ ਲੋਕ ਸਹੀ ਸਾਬਤ ਹੋਏ (8-13) ਮੀਕਾਹ ਦੀ ਪ੍ਰਾਰਥਨਾ ਤੇ ਉਸ ਵੱਲੋਂ ਪਰਮੇਸ਼ੁਰ ਦੀ ਮਹਿਮਾ (14-20) ਯਹੋਵਾਹ ਦਾ ਜਵਾਬ (15-17) ‘ਯਹੋਵਾਹ ਵਰਗਾ ਪਰਮੇਸ਼ੁਰ ਕੌਣ ਹੈ?’ (18)