ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਹੱਬਕੂਕ—ਅਧਿਆਵਾਂ ਦਾ ਸਾਰ ਹੱਬਕੂਕ ਅਧਿਆਵਾਂ ਦਾ ਸਾਰ 1 ਮਦਦ ਲਈ ਨਬੀ ਦੀ ਦੁਹਾਈ (1-4) “ਹੇ ਯਹੋਵਾਹ, ਹੋਰ ਕਿੰਨੀ ਦੇਰ ਤਕ?” (2) “ਤੂੰ ਕਿਉਂ ਅਤਿਆਚਾਰ ਹੋਣ ਦਿੰਦਾ ਹੈਂ?” (3) ਪਰਮੇਸ਼ੁਰ ਨੇ ਸਜ਼ਾ ਦੇਣ ਲਈ ਕਸਦੀਆਂ ਨੂੰ ਵਰਤਿਆ (5-11) ਯਹੋਵਾਹ ਅੱਗੇ ਨਬੀ ਦੀ ਫ਼ਰਿਆਦ (12-17) ‘ਹੇ ਮੇਰੇ ਪਰਮੇਸ਼ੁਰ, ਤੂੰ ਕਦੇ ਨਹੀਂ ਮਰਦਾ’ (12) ‘ਤੂੰ ਇੰਨਾ ਪਵਿੱਤਰ ਹੈਂ ਕਿ ਬੁਰਾਈ ਦੇਖ ਹੀ ਨਹੀਂ ਸਕਦਾ’ (13) 2 ‘ਮੈਂ ਧਿਆਨ ਰੱਖਾਂਗਾ ਕਿ ਉਹ ਕੀ ਕਹੇਗਾ’ (1) ਯਹੋਵਾਹ ਦਾ ਨਬੀ ਨੂੰ ਜਵਾਬ (2-20) ‘ਦਰਸ਼ਣ ਪੂਰਾ ਹੋਣ ਦੀ ਉਮੀਦ ਰੱਖ’ (3) ਧਰਮੀ ਵਫ਼ਾਦਾਰੀ ਕਰਕੇ ਜੀਉਂਦਾ ਰਹੇਗਾ (4) ਕਸਦੀਆਂ ʼਤੇ ਪੰਜ ਵਾਰ ਹਾਇ (6-20) ਧਰਤੀ ਯਹੋਵਾਹ ਦੇ ਗਿਆਨ ਨਾਲ ਭਰ ਜਾਵੇਗੀ (14) 3 ਨਬੀ ਦੀ ਪ੍ਰਾਰਥਨਾ ਕਿ ਯਹੋਵਾਹ ਕਦਮ ਚੁੱਕੇ (1-19) ਪਰਮੇਸ਼ੁਰ ਆਪਣੇ ਚੁਣੇ ਹੋਇਆਂ ਨੂੰ ਬਚਾਵੇਗਾ (13) ਦੁੱਖਾਂ ਦੇ ਬਾਵਜੂਦ ਯਹੋਵਾਹ ਕਰਕੇ ਖ਼ੁਸ਼ੀ ਮਨਾਉਣੀ (17, 18)