ਪਵਿੱਤਰ ਸ਼ਕਤੀ ਰਾਹੀਂ ਜ਼ਿੰਦਗੀ ਅਤੇ ਆਜ਼ਾਦੀ (1-11)
ਪੁੱਤਰਾਂ ਵਜੋਂ ਅਪਣਾਏ ਜਾਣ ਸੰਬੰਧੀ ਪਵਿੱਤਰ ਸ਼ਕਤੀ ਦੀ ਗਵਾਹੀ (12-17)
ਸ੍ਰਿਸ਼ਟੀ ਨੂੰ ਪਰਮੇਸ਼ੁਰ ਦੇ ਬੱਚਿਆਂ ਦੀ ਆਜ਼ਾਦੀ ਦੀ ਉਡੀਕ (18-25)
“ਪਵਿੱਤਰ ਸ਼ਕਤੀ ਸਾਡੇ ਲਈ ਬੇਨਤੀ ਕਰਦੀ ਹੈ” (26, 27)
ਪਰਮੇਸ਼ੁਰ ਨੇ ਪਹਿਲਾ ਹੀ ਫ਼ੈਸਲਾ ਕੀਤਾ ਸੀ (28-30)
ਪਰਮੇਸ਼ੁਰ ਦੇ ਪਿਆਰ ਦੀ ਮਦਦ ਨਾਲ ਫਤਹਿ (31-39)