ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਕੁਰਿੰਥੀਆਂ—ਅਧਿਆਵਾਂ ਦਾ ਸਾਰ 2 ਕੁਰਿੰਥੀਆਂ ਅਧਿਆਵਾਂ ਦਾ ਸਾਰ 1 ਨਮਸਕਾਰ (1, 2) ਸਾਰੀਆਂ ਮੁਸੀਬਤਾਂ ਵਿਚ ਪਰਮੇਸ਼ੁਰ ਵੱਲੋਂ ਦਿਲਾਸਾ (3-11) ਪੌਲੁਸ ਦੇ ਸਫ਼ਰ ਦੀ ਯੋਜਨਾ ਵਿਚ ਬਦਲਾਅ (12-24) 2 ਪੌਲੁਸ ਖ਼ੁਸ਼ੀ ਦੇਣੀ ਚਾਹੁੰਦਾ ਸੀ (1-4) ਪਾਪੀ ਨੂੰ ਮਾਫ਼ ਕਰ ਕੇ ਮੁੜ-ਬਹਾਲ ਕੀਤਾ ਗਿਆ (5-11) ਪੌਲੁਸ ਤ੍ਰੋਆਸ ਅਤੇ ਮਕਦੂਨੀਆ ਵਿਚ (12, 13) ਸੇਵਕਾਈ, ਜਿੱਤ ਦਾ ਜਲੂਸ ਹੈ (14-17) ਪਰਮੇਸ਼ੁਰ ਦੇ ਬਚਨ ਦਾ ਸੌਦਾ ਨਹੀਂ ਕਰਦੇ (17) 3 ਸਿਫ਼ਾਰਸ਼ੀ ਚਿੱਠੀਆਂ (1-3) ਨਵੇਂ ਇਕਰਾਰ ਦੇ ਸੇਵਕ (4-6) ਨਵਾਂ ਇਕਰਾਰ ਜ਼ਿਆਦਾ ਮਹਿਮਾਵਾਨ (7-18) 4 ਖ਼ੁਸ਼ ਖ਼ਬਰੀ ਦਾ ਚਾਨਣ (1-6) ਅਵਿਸ਼ਵਾਸੀਆਂ ਦੇ ਮਨ ਦੀਆਂ ਅੱਖਾਂ ਅੰਨ੍ਹੀਆਂ (4) ਮਿੱਟੀ ਦੇ ਭਾਂਡਿਆਂ ਵਿਚ ਖ਼ਜ਼ਾਨਾ (7-18) 5 ਸਵਰਗੀ ਘਰ ਨੂੰ ਪਹਿਨਣਾ (1-10) ਸੁਲ੍ਹਾ ਕਰਾਉਣ ਦੀ ਸੇਵਕਾਈ (11-21) ਨਵੀਂ ਸ੍ਰਿਸ਼ਟੀ (17) ਮਸੀਹ ਦੀ ਜਗ੍ਹਾ ਰਾਜਦੂਤ (20) 6 ਪਰਮੇਸ਼ੁਰ ਦੀ ਅਪਾਰ ਕਿਰਪਾ ਦਾ ਗ਼ਲਤ ਇਸਤੇਮਾਲ ਨਾ ਕਰੋ (1, 2) ਪੌਲੁਸ ਦੀ ਸੇਵਕਾਈ ਬਾਰੇ ਜਾਣਕਾਰੀ (3-13) ਅਵਿਸ਼ਵਾਸੀਆਂ ਨਾਲ ਮੇਲ-ਜੋਲ ਨਾ ਰੱਖੋ (14-18) 7 ਆਪਣੇ ਆਪ ਨੂੰ ਗੰਦਗੀ ਤੋਂ ਸ਼ੁੱਧ ਕਰੋ (1) ਕੁਰਿੰਥੀ ਮਸੀਹੀਆਂ ਕਰਕੇ ਪੌਲੁਸ ਦੀ ਖ਼ੁਸ਼ੀ (2-4) ਤੀਤੁਸ ਚੰਗੀ ਖ਼ਬਰ ਲਿਆਇਆ (5-7) ਪਰਮੇਸ਼ੁਰ ਦੀ ਇੱਛਾ ਅਨੁਸਾਰ ਉਦਾਸ ਹੋਣਾ ਅਤੇ ਤੋਬਾ ਕਰਨੀ (8-16) 8 ਯਹੂਦੀ ਮਸੀਹੀਆਂ ਲਈ ਦਾਨ ਇਕੱਠਾ ਕਰਨਾ (1-15) ਤੀਤੁਸ ਨੂੰ ਕੁਰਿੰਥੁਸ ਭੇਜਣ ਦੀ ਯੋਜਨਾ (16-24) 9 ਦਾਨ ਦੇਣ ਦੀ ਪ੍ਰੇਰਣਾ (1-15) ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ (7) 10 ਪੌਲੁਸ ਆਪਣੀ ਸੇਵਕਾਈ ਦੇ ਪੱਖ ਵਿਚ ਬੋਲਦਾ ਹੈ (1-18) ਅਸੀਂ ਇਨਸਾਨੀ ਹਥਿਆਰਾਂ ਨਾਲ ਨਹੀਂ ਲੜਦੇ (4, 5) 11 ਪੌਲੁਸ ਅਤੇ ਮਹਾਂ ਰਸੂਲ (1-15) ਇਕ ਰਸੂਲ ਵਜੋਂ ਪੌਲੁਸ ਦੀਆਂ ਮੁਸੀਬਤਾਂ (16-33) 12 ਪੌਲੁਸ ਨੇ ਦਰਸ਼ਣ ਦੇਖੇ (1-7ੳ) ਪੌਲੁਸ ਦੇ “ਸਰੀਰ ਵਿਚ ਇਕ ਕੰਡਾ” (7ਅ-10) ਮਹਾਂ ਰਸੂਲਾਂ ਤੋਂ ਘੱਟ ਨਹੀਂ (11-13) ਕੁਰਿੰਥੀ ਮਸੀਹੀਆਂ ਲਈ ਪੌਲੁਸ ਦੀ ਚਿੰਤਾ (14-21) 13 ਚੇਤਾਵਨੀਆਂ ਅਤੇ ਹੱਲਾਸ਼ੇਰੀ (1-14) “ਆਪਣੇ ਆਪ ਨੂੰ ਪਰਖਦੇ ਰਹੋ ਕਿ ਤੁਸੀਂ ਮਸੀਹੀ ਰਾਹ ਉੱਤੇ ਚੱਲ ਰਹੇ ਹੋ ਜਾਂ ਨਹੀਂ” (5) ਆਪਣੇ ਆਪ ਨੂੰ ਸੁਧਾਰਦੇ ਰਹੋ; ਇੱਕੋ ਸੋਚ ਰੱਖੋ (11)