ਗਲਾਤੀਆਂ
ਅਧਿਆਵਾਂ ਦਾ ਸਾਰ
-
ਮੂਸਾ ਦੇ ਕਾਨੂੰਨ ਮੁਤਾਬਕ ਕੰਮ ਜਾਂ ਨਿਹਚਾ ਮੁਤਾਬਕ ਕੰਮ (1-14)
ਧਰਮੀ ਨਿਹਚਾ ਸਦਕਾ ਜੀਉਂਦਾ ਰਹੇਗਾ (11)
ਅਬਰਾਹਾਮ ਨਾਲ ਮੂਸਾ ਦੇ ਕਾਨੂੰਨ ਦੇ ਆਧਾਰ ʼਤੇ ਵਾਅਦਾ ਨਹੀਂ ਕੀਤਾ ਗਿਆ (15-18)
ਮਸੀਹ ਅਬਰਾਹਾਮ ਦੀ ਸੰਤਾਨ (16)
ਮੂਸਾ ਦਾ ਕਾਨੂੰਨ ਕਿਸ ਵੱਲੋਂ ਅਤੇ ਇਸ ਦਾ ਮਕਸਦ (19-25)
ਨਿਹਚਾ ਕਰਨ ਕਰਕੇ ਪਰਮੇਸ਼ੁਰ ਦੇ ਪੁੱਤਰ (26-29)
ਮਸੀਹ ਦੇ ਹੋਣ ਕਰਕੇ ਅਬਰਾਹਾਮ ਦੀ ਸੰਤਾਨ (29)