ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਫ਼ਿਲਿੱਪੀਆਂ—ਅਧਿਆਵਾਂ ਦਾ ਸਾਰ ਫ਼ਿਲਿੱਪੀਆਂ ਅਧਿਆਵਾਂ ਦਾ ਸਾਰ 1 ਨਮਸਕਾਰ (1, 2) ਪਰਮੇਸ਼ੁਰ ਦਾ ਧੰਨਵਾਦ; ਪੌਲੁਸ ਦੀ ਪ੍ਰਾਰਥਨਾ (3-11) ਮੁਸ਼ਕਲਾਂ ਦੇ ਬਾਵਜੂਦ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਹੋ ਰਿਹਾ ਹੈ (12-20) ਮਸੀਹ ਲਈ ਜੀਉਣਾ, ਮਰਨਾ ਫ਼ਾਇਦੇਮੰਦ (21-26) ਤੁਹਾਡੇ ਤੌਰ-ਤਰੀਕੇ ਖ਼ੁਸ਼ ਖ਼ਬਰੀ ਦੇ ਯੋਗ ਹੋਣ (27-30) 2 ਨਿਮਰਤਾ ਦਾ ਗੁਣ (1-4) ਮਸੀਹ ਦੀ ਨਿਮਰਤਾ, ਉਸ ਦਾ ਉੱਚਾ ਰੁਤਬਾ (5-11) ਮੁਕਤੀ ਪਾਉਣ ਦਾ ਜਤਨ ਕਰੋ (12-18) ਚਾਨਣ ਵਾਂਗ ਚਮਕਣਾ (15) ਤਿਮੋਥਿਉਸ ਅਤੇ ਇਪਾਫ੍ਰੋਦੀਤੁਸ ਨੂੰ ਭੇਜਣਾ (19-30) 3 ਸਰੀਰ ਦੀਆਂ ਗੱਲਾਂ ʼਤੇ ਭਰੋਸਾ ਨਾ ਰੱਖਣਾ (1-11) ਮਸੀਹ ਦੀ ਖ਼ਾਤਰ ਸਾਰੀਆਂ ਚੀਜ਼ਾਂ ਨੂੰ ਵਿਅਰਥ ਸਮਝਣਾ (7-9) ਟੀਚੇ ਨੂੰ ਹਾਸਲ ਕਰਨ ਲਈ ਅੱਗੇ ਵਧਣਾ (12-21) ਸਵਰਗ ਦੀ ਨਾਗਰਿਕਤਾ (20) 4 ਏਕਤਾ, ਖ਼ੁਸ਼ ਰਹਿਣਾ ਅਤੇ ਸਹੀ ਸੋਚ (1-9) ਕਿਸੇ ਗੱਲ ਦੀ ਚਿੰਤਾ ਨਾ ਕਰੋ (6, 7) ਫ਼ਿਲਿੱਪੀਆਂ ਵੱਲੋਂ ਦਿੱਤੇ ਤੋਹਫ਼ਿਆਂ ਲਈ ਸ਼ੁਕਰਗੁਜ਼ਾਰੀ (10-20) ਅਖ਼ੀਰ ਵਿਚ ਨਮਸਕਾਰ (21-23)