ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਤਿਮੋਥਿਉਸ—ਅਧਿਆਵਾਂ ਦਾ ਸਾਰ 1 ਤਿਮੋਥਿਉਸ ਅਧਿਆਵਾਂ ਦਾ ਸਾਰ 1 ਨਮਸਕਾਰ (1, 2) ਝੂਠੇ ਸਿੱਖਿਅਕਾਂ ਦੇ ਖ਼ਿਲਾਫ਼ ਚੇਤਾਵਨੀ (3-11) ਪੌਲੁਸ ʼਤੇ ਅਪਾਰ ਕਿਰਪਾ ਕੀਤੀ ਗਈ (12-16) ਯੁਗਾਂ-ਯੁਗਾਂ ਦਾ ਰਾਜਾ (17) ‘ਚੰਗੀ ਲੜਾਈ ਲੜ’ (18-20) 2 ਹਰ ਤਰ੍ਹਾਂ ਦੇ ਲੋਕਾਂ ਲਈ ਪ੍ਰਾਰਥਨਾ (1-7) ਇਕ ਪਰਮੇਸ਼ੁਰ, ਇਕ ਵਿਚੋਲਾ (5) ਸਾਰੇ ਲੋਕਾਂ ਦੀ ਰਿਹਾਈ ਦੀ ਬਰਾਬਰ ਕੀਮਤ (6) ਆਦਮੀਆਂ ਅਤੇ ਔਰਤਾਂ ਲਈ ਹਿਦਾਇਤਾਂ (8-15) ਸ਼ਰਮ-ਹਯਾ ਵਾਲਾ ਪਹਿਰਾਵਾ (9, 10) 3 ਨਿਗਾਹਬਾਨਾਂ ਲਈ ਯੋਗਤਾਵਾਂ (1-7) ਸਹਾਇਕ ਸੇਵਕਾਂ ਲਈ ਯੋਗਤਾਵਾਂ (8-13) ਪਰਮੇਸ਼ੁਰ ਦੀ ਭਗਤੀ ਦਾ ਪਵਿੱਤਰ ਭੇਤ (14-16) 4 ਦੁਸ਼ਟ ਦੂਤਾਂ ਦੀਆਂ ਸਿੱਖਿਆਵਾਂ ਦੇ ਖ਼ਿਲਾਫ਼ ਚੇਤਾਵਨੀ (1-5) ਮਸੀਹ ਦੇ ਚੰਗੇ ਸੇਵਕ ਕਿਵੇਂ ਬਣੀਏ (6-10) ਸਰੀਰਕ ਅਭਿਆਸ, ਪਰਮੇਸ਼ੁਰ ਦੀ ਭਗਤੀ (8) ਤੂੰ ਜੋ ਸਿੱਖਿਆ ਦਿੰਦਾ ਹੈਂ, ਉਸ ਵੱਲ ਧਿਆਨ ਦੇ (11-16) 5 ਨੌਜਵਾਨਾਂ ਅਤੇ ਸਿਆਣੀ ਉਮਰ ਦੇ ਆਦਮੀਆਂ ਨਾਲ ਕਿਵੇਂ ਪੇਸ਼ ਆਈਏ (1, 2) ਵਿਧਵਾਵਾਂ ਦੀ ਮਦਦ ਕਰਨੀ (3-16) ਆਪਣੇ ਘਰ ਦੇ ਜੀਆਂ ਦੀਆਂ ਲੋੜਾਂ ਪੂਰੀਆਂ ਕਰਨੀਆਂ (8) ਸਖ਼ਤ ਮਿਹਨਤ ਕਰਨ ਵਾਲੇ ਬਜ਼ੁਰਗਾਂ ਦਾ ਆਦਰ ਕਰੋ (17-25) ‘ਥੋੜ੍ਹਾ ਜਿਹਾ ਦਾਖਰਸ ਢਿੱਡ ਲਈ ਚੰਗਾ’ (23) 6 ਗ਼ੁਲਾਮ ਆਪਣੇ ਮਾਲਕਾਂ ਦਾ ਆਦਰ ਕਰਨ (1, 2) ਝੂਠੇ ਸਿੱਖਿਅਕ ਅਤੇ ਪੈਸੇ ਨਾਲ ਪਿਆਰ (3-10) ਪਰਮੇਸ਼ੁਰ ਦੇ ਬੰਦੇ ਨੂੰ ਹਿਦਾਇਤਾਂ (11-16) ਚੰਗੇ ਕੰਮਾਂ ਵਿਚ ਲੱਗੇ ਰਹੋ (17-19) ਅਮਾਨਤ ਦੀ ਰਾਖੀ ਕਰ (20, 21)