ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਯਾਕੂਬ—ਅਧਿਆਵਾਂ ਦਾ ਸਾਰ ਯਾਕੂਬ ਅਧਿਆਵਾਂ ਦਾ ਸਾਰ 1 ਨਮਸਕਾਰ (1) ਅਜ਼ਮਾਇਸ਼ਾਂ ਕਾਰਨ ਖ਼ੁਸ਼ੀ ਮਿਲਦੀ ਹੈ (2-15) ਨਿਹਚਾ ਦੀ ਪਰਖ (3) ਭਰੋਸੇ ਨਾਲ ਮੰਗਦੇ ਰਹਿਣਾ (5-8) ਇੱਛਾ ਪਾਪ ਅਤੇ ਮੌਤ ਵੱਲ ਲੈ ਜਾਂਦੀ ਹੈ (14, 15) ਹਰ ਚੰਗੀ ਦਾਤ ਉੱਪਰੋਂ ਹੈ (16-18) ਬਚਨ ਨੂੰ ਸੁਣਨਾ ਅਤੇ ਚੱਲਣਾ (19-25) ਸ਼ੀਸ਼ੇ ਵਿਚ ਮੂੰਹ ਦੇਖਣਾ (23, 24) ਸ਼ੁੱਧ ਅਤੇ ਪਾਕ ਭਗਤੀ (26, 27) 2 ਪੱਖਪਾਤ ਕਰਨਾ ਪਾਪ ਹੈ (1-13) ਪਿਆਰ, ਸ਼ਾਹੀ ਕਾਨੂੰਨ (8) ਕੰਮਾਂ ਤੋਂ ਬਿਨਾਂ ਨਿਹਚਾ ਮਰੀ ਹੋਈ ਹੈ (14-26) ਦੁਸ਼ਟ ਦੂਤ ਮੰਨਦੇ ਅਤੇ ਡਰ ਨਾਲ ਥਰ-ਥਰ ਕੰਬਦੇ ਹਨ (19) ਅਬਰਾਹਾਮ ਯਹੋਵਾਹ ਦਾ ਦੋਸਤ ਕਹਾਇਆ (23) 3 ਜੀਭ ਨੂੰ ਕਾਬੂ ਕਰਨਾ (1-12) ਜ਼ਿਆਦਾ ਜਣੇ ਸਿੱਖਿਅਕ ਨਾ ਬਣਨ (1) ਸਵਰਗੀ ਬੁੱਧ (13-18) 4 ਦੁਨੀਆਂ ਦੇ ਦੋਸਤ ਨਾ ਬਣੋ (1-12) ਸ਼ੈਤਾਨ ਦਾ ਵਿਰੋਧ ਕਰੋ (7) ਪਰਮੇਸ਼ੁਰ ਦੇ ਨੇੜੇ ਆਓ (8) ਘਮੰਡ ਕਰਨ ਦੇ ਵਿਰੁੱਧ ਚੇਤਾਵਨੀ (13-17) “ਜੇ ਯਹੋਵਾਹ ਨੇ ਚਾਹਿਆ” (15) 5 ਅਮੀਰਾਂ ਨੂੰ ਚੇਤਾਵਨੀ (1-6) ਪਰਮੇਸ਼ੁਰ ਧੀਰਜ ਨਾਲ ਮੁਸ਼ਕਲਾਂ ਸਹਿਣ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ (7-11) ਤੁਹਾਡੀ “ਹਾਂ” ਦੀ ਹਾਂ ਹੋਵੇ (12) ਨਿਹਚਾ ਨਾਲ ਕੀਤੀ ਪ੍ਰਾਰਥਨਾ ਸੁਣੀ ਜਾਂਦੀ ਹੈ (13-18) ਪਾਪੀ ਦੀ ਵਾਪਸ ਆਉਣ ਵਿਚ ਮਦਦ ਕਰਨੀ (19, 20)