ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਯੂਹੰਨਾ—ਅਧਿਆਵਾਂ ਦਾ ਸਾਰ 1 ਯੂਹੰਨਾ ਅਧਿਆਵਾਂ ਦਾ ਸਾਰ 1 ਜ਼ਿੰਦਗੀ ਦਾ ਸੰਦੇਸ਼ (1-4) ਚਾਨਣ ਵਿਚ ਚੱਲਣਾ (5-7) ਪਾਪ ਕਬੂਲ ਕਰਨੇ ਜ਼ਰੂਰੀ (8-10) 2 ਯਿਸੂ ਨੇ ਸੁਲ੍ਹਾ ਕਰਾਉਣ ਲਈ ਕੁਰਬਾਨੀ ਦਿੱਤੀ (1, 2) ਉਸ ਦੇ ਹੁਕਮਾਂ ਨੂੰ ਮੰਨਣਾ (3-11) ਪੁਰਾਣਾ ਅਤੇ ਨਵਾਂ ਹੁਕਮ (7, 8) ਚਿੱਠੀ ਲਿਖਣ ਦੇ ਕਾਰਨ (12-14) ਦੁਨੀਆਂ ਨੂੰ ਪਿਆਰ ਨਾ ਕਰੋ (15-17) ਮਸੀਹ ਦੇ ਵਿਰੋਧੀ ਬਾਰੇ ਚੇਤਾਵਨੀ (18-29) 3 ਅਸੀਂ ਪਰਮੇਸ਼ੁਰ ਦੇ ਬੱਚੇ ਹਾਂ (1-3) ਪਰਮੇਸ਼ੁਰ ਦੇ ਬੱਚੇ ਅਤੇ ਸ਼ੈਤਾਨ ਦੇ ਬੱਚੇ (4-12) ਯਿਸੂ ਸ਼ੈਤਾਨ ਦੇ ਕੰਮਾਂ ਨੂੰ ਨਾਸ਼ ਕਰੇਗਾ (8) ਇਕ-ਦੂਸਰੇ ਨਾਲ ਪਿਆਰ ਕਰੋ (13-18) ਪਰਮੇਸ਼ੁਰ ਸਾਡੇ ਦਿਲਾਂ ਨਾਲੋਂ ਵੱਡਾ ਹੈ (19-24) 4 ਉਨ੍ਹਾਂ ਸੰਦੇਸ਼ਾਂ ਨੂੰ ਪਰਖੋ ਜਿਹੜੇ ਪਰਮੇਸ਼ੁਰ ਤੋਂ ਆਏ ਲੱਗਦੇ ਹਨ (1-6) ਪਰਮੇਸ਼ੁਰ ਨੂੰ ਜਾਣੋ ਅਤੇ ਪਿਆਰ ਕਰੋ (7-21) “ਪਰਮੇਸ਼ੁਰ ਪਿਆਰ ਹੈ” (8, 16) ਪਿਆਰ ਵਿਚ ਡਰ ਨਹੀਂ ਹੁੰਦਾ (18) 5 ਯਿਸੂ ʼਤੇ ਨਿਹਚਾ ਕਰਨ ਕਰਕੇ ਦੁਨੀਆਂ ਉੱਤੇ ਜਿੱਤ (1-12) ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ (3) ਪ੍ਰਾਰਥਨਾ ਦੀ ਤਾਕਤ ʼਤੇ ਭਰੋਸਾ (13-17) ਦੁਸ਼ਟ ਦੁਨੀਆਂ ਵਿਚ ਬਚ ਕੇ ਰਹੋ (18-21) ਸਾਰੀ ਦੁਨੀਆਂ ਸ਼ੈਤਾਨ ਦੇ ਵੱਸ ਵਿਚ ਹੈ (19)