ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 123
  • ਯਹੋਵਾਹ ਦੇ ਅਧੀਨ ਰਹੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਦੇ ਅਧੀਨ ਰਹੋ
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰਨਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ‘ਤੂੰ ਹੀ ਇਕੱਲਾ ਵਫ਼ਾਦਾਰ ਹੈਂ’
    ਯਹੋਵਾਹ ਦੇ ਨੇੜੇ ਰਹੋ
  • ਨਿਸ਼ਠਾਵਾਨਾਂ ਨੂੰ ਦੇਖੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਯਹੋਵਾਹ ਦੇ ਸੰਗਠਨ ਨਾਲ ਨਿਸ਼ਠਾਪੂਰਵਕ ਸੇਵਾ ਕਰਨੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 123

ਗੀਤ 123

ਯਹੋਵਾਹ ਦੇ ਅਧੀਨ ਰਹੋ

(1 ਕੁਰਿੰਥੀਆਂ 14:33)

  1. 1. ਤੇਰੇ ਲੋਕ ਯਹੋਵਾਹ ਦਿੰਦੇ ਨੇ ਪੈਗਾਮ

    ਜੈ-ਜੈ ਕਾਰ ਨਾਲ ਗੂੰਜੇ ਧਰਤੀ-ਆਸਮਾਨ

    ਮਨ-ਮਰਜ਼ੀ ਨਾ ਕਰਦੇ, ਦਿਲੋਂ ਨੇ ਹਲੀਮ

    ਤੇਰੇ ਸ਼ਾਹੀ ਰਾਜ ਦੇ ਰਹਿੰਦੇ ਨੇ ਅਧੀਨ

    (ਕੋਰਸ)

    ਤੂੰ ਹੀ ਸ਼ਹਿਨਸ਼ਾਹ ਸਾਰੇ ਜਹਾਨ ਦਾ

    ਹਰ ਸਾਹ ਹੈ ਤੇਰੇ ਨਾਂ

    ਤੇਰੀ ਹੀ ਛਾਂ ਹੇਠ, ਪਿਆਰ ਦਾ ਹੈ ਸਾਇਆ

    ਤੈਥੋਂ ਨਾ ਜੁਦਾ ਹੋਣਾ

  2. 2. ਦਾਸ ਤੇਰਾ ਵਫ਼ਾਦਾਰ, ਸਾਡਾ ਰਹਿਨੁਮਾ

    ਤੇਰੀ ਸ਼ਕਤੀ ਹੀ ਹੈ ਸਾਡੀ ਮਦਦਗਾਰ

    ਸਾਨੂੰ ਹੈ ਦਿਖਾਇਆ ਜ਼ਿੰਦਗੀ ਦਾ ਰਾਹ

    ਲਿਖਾਂਗੇ ਅਰਸ਼ਾਂ ’ਤੇ ਤੇਰਾ ਨਾਂ ਮਹਾਨ

    (ਕੋਰਸ)

    ਤੂੰ ਹੀ ਸ਼ਹਿਨਸ਼ਾਹ ਸਾਰੇ ਜਹਾਨ ਦਾ

    ਹਰ ਸਾਹ ਹੈ ਤੇਰੇ ਨਾਂ

    ਤੇਰੀ ਹੀ ਛਾਂ ਹੇਠ, ਪਿਆਰ ਦਾ ਹੈ ਸਾਇਆ

    ਤੈਥੋਂ ਨਾ ਜੁਦਾ ਹੋਣਾ

(ਲੂਕਾ 12:42; ਇਬ. 13:7, 17 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ