ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • CO-pgm18 ਸਫ਼ੇ 2-3
  • ਸ਼ੁੱਕਰਵਾਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸ਼ੁੱਕਰਵਾਰ
  • 2018 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
  • ਮਿਲਦੀ-ਜੁਲਦੀ ਜਾਣਕਾਰੀ
  • ਐਤਵਾਰ
    2024 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
  • ਸ਼ਨੀਵਾਰ
    2018 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
  • ਸ਼ੁੱਕਰਵਾਰ
    2019 ਦੇ ਵੱਡੇ ਸੰਮੇਲਨ ਲਈ ਪ੍ਰੋਗ੍ਰਾਮ
  • ਸ਼ੁੱਕਰਵਾਰ
    2024 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
ਹੋਰ ਦੇਖੋ
2018 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
CO-pgm18 ਸਫ਼ੇ 2-3
ਯਹੋਸ਼ੁਆ ਬਿਵਸਥਾ ਪੜ੍ਹਦਾ ਹੋਇਆ; ਦਾਊਦ ਗੋਲਿਅਥ ’ਤੇ ਗੋਪੀਏ ਨਾਲ ਪੱਥਰ ਮਾਰਦਾ ਹੋਇਆ

ਸ਼ੁੱਕਰਵਾਰ

“ਤਕੜਾ ਹੋ ਅਤੇ ਵੱਡਾ ਹੌਸਲਾ ਰੱਖ”​—ਯਹੋਸ਼ੁਆ 1:7

ਸਵੇਰ

  • 9:20 ਸੰਗੀਤ ਦੀ ਵੀਡੀਓ ਪੇਸ਼ਕਾਰੀ

  • 9:30 ਗੀਤ ਨੰ. 14 ਅਤੇ ਪ੍ਰਾਰਥਨਾ

  • 9:40 ਚੇਅਰਮੈਨ ਦਾ ਭਾਸ਼ਣ: ਯਹੋਵਾਹ​—ਦਲੇਰੀ ਦਾ ਸੋਮਾ (ਜ਼ਬੂਰ 28:7; 31:24; 112:7, 8; 2 ਤਿਮੋਥਿਉਸ 1:7)

  • 10:10 ਭਾਸ਼ਣ-ਲੜੀ: ਸੱਚੇ ਮਸੀਹੀਆਂ ਨੂੰ ਦਲੇਰੀ ਦੀ ਲੋੜ ਹੈ

    • ਪ੍ਰਚਾਰ ਵਿਚ (ਪ੍ਰਕਾਸ਼ ਦੀ ਕਿਤਾਬ 14:6)

    • ਪਵਿੱਤਰ ਰਹਿਣ ਲਈ (1 ਕੁਰਿੰਥੀਆਂ 16:13, 14)

    • ਨਿਰਪੱਖ ਰਹਿਣ ਲਈ (ਪ੍ਰਕਾਸ਼ ਦੀ ਕਿਤਾਬ 13:16, 17)

  • 11:05 ਗੀਤ ਨੰ. 43 ਅਤੇ ਘੋਸ਼ਣਾਵਾਂ

  • 11:15 ਆਡੀਓ ਡਰਾਮਾ: “ਤਕੜਾ ਅਤੇ ਸੂਰਮਾ ਹੋ, ਅਤੇ ਕੰਮ ਕਰ”! (1 ਇਤਹਾਸ 28:1-20; 1 ਸਮੂਏਲ 16:1-23; 17:1-51)

  • 11:45 “ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ” (ਯਸਾਯਾਹ 54:17; ਜ਼ਬੂਰ 118:5-7)

  • 12:15 ਗੀਤ ਨੰ. 17 ਅਤੇ ਇੰਟਰਵਲ

ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਅੱਗ ਵਿੱਚੋਂ ਬਾਹਰ ਆਉਂਦੇ ਹੋਏ ਜਿਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ; ਪੌਲੁਸ ਰਸੂਲ ਤਿਮੋਥਿਉਸ ਨੂੰ ਚਿੱਠੀ ਲਿਖਵਾਉਂਦਾ ਹੋਇਆ ਜਦ ਪੌਲੁਸ ਘਰ ਵਿਚ ਕੈਦ ਸੀ

ਦੁਪਹਿਰ

  • 1:25 ਸੰਗੀਤ ਦੀ ਵੀਡੀਓ ਪੇਸ਼ਕਾਰੀ

  • 1:35 ਗੀਤ ਨੰ. 44

  • 1:40 ਭਾਸ਼ਣ-ਲੜੀ: ਦਲੇਰੀ ʼਤੇ ਚੰਗਾ ਅਤੇ ਮਾੜਾ ਅਸਰ ਪਾਉਣ ਵਾਲੀਆਂ ਗੱਲਾਂ

    • ਆਸ਼ਾ ਅਤੇ ਨਿਰਾਸ਼ਾ (ਜ਼ਬੂਰ 27:13, 14)

    • ਸ਼ਿਕਾਇਤੀ ਅਤੇ ਸ਼ੁਕਰਗੁਜ਼ਾਰੀ ਵਾਲਾ ਰਵੱਈਆ (ਜ਼ਬੂਰ 27:1-3)

    • ਘਟੀਆ ਮਨੋਰੰਜਨ ਅਤੇ ਪ੍ਰਚਾਰ (ਜ਼ਬੂਰ 27:4)

    • ਬੁਰੇ ਅਤੇ ਚੰਗੇ ਦੋਸਤ (ਜ਼ਬੂਰ 27:5; ਕਹਾਉਤਾਂ 13:20)

    • ਦੁਨਿਆਵੀ ਬੁੱਧ ਅਤੇ ਬਾਈਬਲ ਅਧਿਐਨ (ਜ਼ਬੂਰ 27:11)

    • ਸ਼ੱਕ ਅਤੇ ਨਿਹਚਾ (ਜ਼ਬੂਰ 27:7-10)

  • 3:10 ਗੀਤ ਨੰ. 33 ਅਤੇ ਘੋਸ਼ਣਾਵਾਂ

  • 3:20 ਭਾਸ਼ਣ-ਲੜੀ: ਉਨ੍ਹਾਂ ਨੇ ਕਿਹੜੇ ਖ਼ਤਰੇ ਮੁੱਲ ਲਏ ਅਤੇ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ

    • ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ (ਦਾਨੀਏਲ 1:11-13; 3:27-29)

    • ਅਕੂਲਾ ਅਤੇ ਪ੍ਰਿਸਕਿੱਲਾ (ਰੋਮੀਆਂ 16:3, 4)

    • ਇਸਤੀਫ਼ਾਨ (ਰਸੂਲਾਂ ਦੇ ਕੰਮ 6:11, 12)

  • 3:55 “ਹੌਸਲਾ ਰੱਖੋ! ਮੈਂ ਦੁਨੀਆਂ ਨੂੰ ਜਿੱਤ ਲਿਆ ਹੈ” (ਯੂਹੰਨਾ 16:33; 1 ਪਤਰਸ 2:21, 22)

  • 4:15 ਮਸੀਹ ਦੇ ਦਲੇਰ ਫ਼ੌਜੀ (2 ਕੁਰਿੰਥੀਆਂ 10:4, 5; ਅਫ਼ਸੀਆਂ 6:12-18; 2 ਤਿਮੋਥਿਉਸ 2:3, 4)

  • 4:50 ਗੀਤ ਨੰ. 16 ਅਤੇ ਸਮਾਪਤੀ ਪ੍ਰਾਰਥਨਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ